logo

ਗੁਰਮਤਿ ਸਿਖਲਾਈ ਕੈਂਪ,, ਪਿੰਡ ਘੁੰਗਰਾਲੀ ਸਿੱਖਾ, ਸਮਰਾਲਾ, ਲੁਧਿਆਣਾ,

ਗਿਆਨੀ ਦਿੱਤ ਸਿੰਘ ਜੀ ਗੁਰਮਿਤ ਪ੍ਰਚਾਰ ਸਭਾ ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਕਮੇਟੀ ਤੇ ਸਮੂਹ ਹੀ ਨਗਰ ਦੇ ਸਹਿਯੋਗ ਦੇ ਨਾਲ ਸੱਤ ਦਿਨਾ ਗੁਰਮਤਿ ਸਿਖਲਾਈ ਕੈਂਪ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪਿੰਡ ਘੁੰਗਰਾਲੀ ਸਿੱਖ਼ਾਂ ਵਿਖੇ ਲਗਾਇਆ ਗਿਆ ਜਿਸ ਵਿੱਚ ਬੱਚਿਆਂ ਨੂੰ ਗੁਰਬਾਣੀ, ਦਸਤਾਰ ਸਿਖਲਾਈ ਤੇ ਸਿੱਖੀ ਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ

113
4675 views