logo

ਪੀ ਐਮ ਸ਼੍ਰੀ ਕੰਨਿਆ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਗ੍ਰੇਪਲਿੰਗ ਚੈਂਪੀਅਨਸ਼ਿਪ 2025 ਵਿੱਚ ਜਿੱਤੇ ਮੈਡਲ

ਸੁਸ਼ੀਲ ਕੁਮਾਰ (AIMA MEDIA)
ਜਨ ਜਨ ਕੀ ਆਵਾਜ਼
ਮਲਟੀਪਰਪਸ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਪੰਜਾਬ ਗ੍ਰੇਪਲਿੰਗ ਚੈਂਪੀਅਨਸ਼ਿਪ 2025 ਕਾਰਵਈ ਗਈ ਜਿਸ ਵਿੱਚ ਪੀ ਐਮ ਸ਼੍ਰੀ ਸਸਸਸ ਕੰਨਿਆ ਸਮਾਣਾ ਦੇ ਬੱਚਿਆ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਹੋਏ 8 ਗੋਲਡ 2 ਸਿਲਵਰ ਅਤੇ 1 ਬਰਾਸ ਮੈਡਲ ਜਿੱਤੇ ਜਿਸ ਖੁਸ਼ੀ ਵਿੱਚ ਪ੍ਰਿੰਸੀਪਲ ਮਨਜਿੰਦਰ ਕੌਰ ਬੱਸੀ ਅਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਸਵੇਰੇ ਦੀ ਸਭਾ ਵਿੱਚ ਮਲਕੀਤ ਸਿੰਘ ਡੀਪੀਈ ਅਤੇ ਖਿਡਾਰੀਆ ਦੀ ਸ਼ਲਾਘਾ ਕਰਦੇ ਵਧਾਈ ਦਿੱਤੀ ਇਸ ਸਮੇਂ ਸਕੂਲ ਦਾ ਸਮੂਹ ਸਟਾਫ ਲੈਕਚਰਾਰ ਸੁਸ਼ੀਲ ਕੁਮਾਰ ਸ਼ਰਮਾ, ਸਤਨਾਮ ਸਿੰਘ, ਮਲਕੀਤ ਸਿੰਘ, ਗੁਰਦੀਪ ਸਿੰਘ, ਸਤਿਨਾਮ ਸਿੰਘ, ਨਿਰਮਲ ਮੈਡਮ, ਸੀਮਾ ਗੁਪਤਾ, ਪ੍ਰਵੀਨ ਕੁਮਾਰੀ, ਕਨੂੰ ਪ੍ਰਿਆ, ਰਿਚਾ ਗੁਪਤਾ, ਨੀਨਾ ਬਾਂਸਲ, ਮਨਦੀਪ ਕੌਰ, ਜਸਪ੍ਰੀਤ ਕੌਰ, ਅਮਨਪ੍ਰੀਤ ਕੌਰ, ਹੀਨਾ ਰਾਣੀ, ਸ਼ਿਵਾਨੀ ਮੈਡਮ, ਅਮਨਦੀਪ ਕੌਰ, ਆਦਿ ਸ਼ਾਮਿਲ ਸਨ

211
4406 views