ਪੀਐਮ ਸ਼੍ਰੀ ਕੰਨਿਆ ਸਕੂਲ ਸਮਾਣਾ ਵਿਖੇ ਬੈਗਲਸ ਡੇ ਵਿਚ ਤੀਆਂ ਦੇ ਤਿਉਹਾਰ ਦਾ ਆਨੰਦ
ਸੁਸ਼ੀਲ ਕੁਮਾਰ (AIMA MEDIA)
ਜਨ ਜਨ ਕੀ ਆਵਾਜ਼
ਸਰਕਾਰ ਕੀ ਹਿਦਾਇਤਾਂ ਦੇ ਅਨੁਸਾਰ ਦੇ ਅਨੁਸਾਰ ਪ੍ਰਿੰਸੀਪਲ ਮਨਜਿੰਦਰ ਕੌਰ ਬੱਸੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਕੂਲ ਵਿਖੇ ਬੈਗ ਲਸ ਡੇ ਮਨਾਇਆ ਗਿਆ ਜਿਸ ਵਿੱਚ ਵੈਦਿਕ ਮੈਥ ਨਾਲ ਸੰਬੰਧਿਤ ਰੁਚੀਦਾਰ ਪ੍ਰਯੋਗ ਕੀਤੇ ਗਏ ਉਸ ਉਪਰੰਤ ਅੰਤਿਮ ਪੀਰੀਅਡ ਵਿੱਚ ਬੱਚਿਆਂ ਨੇ ਸਮੂਹਿਕ ਰੂਪ ਵਿੱਚ ਗਿੱਧਾ ਭੰਗੜਾ ਪਾਉਂਦੇ ਹੋਏ ਤੀਆਂ ਦਾ ਤਿਓਹਾਰ ਦਾ ਆਨੰਦ ਮਾਣਿਆ ਇਸ ਸਮੇਂ ਸਕੂਲ ਦੇ ਇੰਚਾਰਜ ਲੈਕਚਰਾਰ ਸੁਸ਼ੀਲ ਕੁਮਾਰ ਸ਼ਰਮਾ, ਸਤਨਾਮ ਸਿੰਘ, ਮਨਜਿੰਦਰ ਸਿੰਘ,ਗੁਰਦੀਪ ਸਿੰਘ, ਮਲਕੀਤ ਸਿੰਘ, ਸਤਨਾਮ ਸਿੰਘ, ਵਨੀਤਾ ਮੈਡਮ, ਰੀਚਾ ਮੈਡਮ, ਜਸਪ੍ਰੀਤ ਕੌਰ, ਸ਼ਿਵਾਨੀ, ਹੀਨਾ, ਅਮਨਪ੍ਰੀਤ ਕੌਰ, ਨਿਸ਼ਾ ਮੈਡਮ, ਨੀਨਾ ਬਾਂਸਲ, ਇਸ਼ੂ ਬੱਬਰ, ਮੀਨਾਕਸ਼ੀ ਗਰਗ, ਗਗਨਜੀਤ ਕੌਰ, ਬਿਮਲਾ ਰਾਣੀ, ਅਮਰੀਕ ਸਿੰਘ,ਆਦਿ ਸ਼ਾਮਿਲ ਸਨ