logo

ਬੱਚਿਆ ਦਾ ਰੱਸਾ ਕਸ਼ੀ ਦੇ ਮੁਕਾਬਲੇ ਚ ਸ਼ਾਨਦਾਰ ਪ੍ਰਦਰਸ਼ਨ।

ਬੱਚਿਆ ਦਾ ਰਿਹਾ ਰੱਸਾ ਕਸ਼ੀ ਦੇ ਮੁਕਾਬਲੇ ਚ ਸ਼ਾਨਦਾਰ ਪ੍ਰਦਰਸ਼ਨ। ਇਹ ਮੁਕਾਬਲੇ ਅੱਜ ਜਿਲ੍ਹਾ ਪੱਧਰ ਉਪਰ ਬੱਧਨੀ ਕੱਲਾ ਸਰਕਾਰੀ ਸੀਨਅਰ ਸੈਕੰਡਰੀ ਸਕੂਲ ਵਿਖੇ ਸ਼ੁਰੂ ਕੀਤੇ ਗਏ। ਜਿਸ ਵਿਚ ਵੱਖ ਵੱਖ ਸਕੂਲ ਦੇ ਬੱਚਿਆ ਨੇ ਜੋਨ ਪੱਧਰ ਤੋਂ ਜਿੱਤ ਹਾਸਿਲ ਕੀਤੀ ਤੇ ਜ਼ਿਲ੍ਹੇ ਦੀਆ ਖੇਡਾਂ ਚ ਹਿੱਸਾ ਲਿਆ। ਇਸਦੇ ਦੇ ਵਿਚ ਹਿੱਸਾ ਲੈਣ ਵਾਲੇ ਜੋਨ ਮੋਗਾ , ਕੋਟਿਸ਼ੇਖਾਂ , ਚੜਿਕ , ਧਰਮਕੋਟ, ਬਾਘਾਪੁਰਾਣਾ,ਜੇ ਟੀ ਬੀ ਗੜ,ਮੇਹਣਾ, ਬੁੱਟਰ , ਡਰੌਲੀ ਭਾਈ ਇਹਨਾਂ ਜੋਨਾ ਵੱਲੋ ਭਾਗ ਲਿਆ ਗਿਆ। ਇਸ ਦੇ ਨਾਲ ਖੇਡਾਂ ਦੇ ਪੱਧਰ ਨੂੰ ਉਪਰ ਚੁੱਕਣ ਦਾ ਬਹੁਤ ਵੱਡਾ ਉਪਰਾਲਾ ਕੀਤਾ ਗਿਆ। ਇਹ ਮੁਕਾਬਲੇ ਵਿਚ ਅੰਡਰ -14,17,19 ਸਾਲ ਦੇ ਮੁੰਡੇ ਅਤੇ ਕੁੜੀਆ ਵੱਲੋ ਜੋਰ ਰੱਸਾ ਕਸ਼ੀ ਦੇ ਮੁਕਾਬਲੇ ਚ ਜੋਰ ਅਜ਼ਮਾਇਆ ਗਿਆ।
(ਨਿਤਿਨ ਸ਼ਰਮਾ)

22
951 views