ਪਿੰਡ ਲੱਖਣਾ ਤਪਾ ਵਿਖੇ ਪੰਥਕ ਕਾਨਫ੍ਰੈਂਸ ਜਾਣ ਲਈ ਹੋਈ ਹੰਗਾਮੀ ਮੀਟਿੰਗ
9 ਅਗਸਤ ਬਾਬਾ ਬਕਾਲਾ ਸਾਹਿਬ ਵਿਖੇ ਪੰਥਕ ਕਾਨਫ੍ਰੈਂਸ ਵਿਚ ਸ਼ਾਮਲ ਹੋਣ ਲਈ ਸੰਗਤ ਨੂੰ ਕੀਤੀ ਅਪੀਲ ਇਸ ਮੌਕੇ ਪਹੁੰਚੀ ਭਾਈ ਅੰਮ੍ਰਿਤਪਾਲ ਸਿੰਘ ਦੀ ਟੀਮ ਪਿੰਡ ਵਾਲਿਆ ਸਿਰੋਪਾਓ ਪਾਂ ਕੇ ਕੀਤਾ ਸਨਮਾਨ ਤੇ ਦਿੱਤਾ ਭਰਾਵਾ ਹੁੰਗਾਰਾ ਇਸ ਮੌਕੇ ਪਿੰਡ ਵਾਲਿਆ ਨੂੰ ਸੰਬੋਧਨ ਕੀਤਾ ,ਭਾਈ ਪਪਲਪ੍ਰੀਤ ਸਿੰਘ ਦੇ ਮਾਮਾ ਸ੍ਰ ਅਮਰਜੀਤ ਸਿੰਘ, ਅਮਨ ਸਿੰਘ ਨਰਲੀ , ਭਾਈ ਰਜਿੰਦਰ ਸਿੰਘ ਤਲਵੰਡੀ, ਗੁਰਲਾਲ ਸਿੰਘ ਮੱਖੀ,ਸੇਵਾਦਾਰ ਸੁਖਚੈਨ ਸਿੰਘ, ਨਰਿੰਦਰ ਸਿੰਘ ਕਲਸੀ, ਜਸਵੰਤ ਸਿੰਘ ਘਰਿਆਲਾ , ਸਿਮਰਨਜੀਤ ਸਿੰਘ ਬੂੜਚੰਦ, ਸੁਖਬੀਰ ਸਿੰਘ ਵਲਟੋਹਾ, ਸੇਵਦਾਰ ਸੁੱਖਵਿੰਦਰ ਸਿੰਘ ਲੱਖਣਾ ਆਦਿ ਸ਼ਾਮਿਲ ਸਨ।