logo

ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

#ਸ਼ਹੀਦ_ਸ੍ਰ_ਊਧਮ_ਸਿੰਘ ਦੀ #ਸ਼ਹੀਦੀ #ਸਿੱਖੀ ਦੇ ਉਸ ਆਦਰਸ਼ ਨੂੰ ਦਰਸਾਉਂਦੀ ਹੈ ਜਿੱਥੇ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਣੀ #ਧਾਰਮਿਕ ਜ਼ਿੰਮੇਵਾਰੀ ਸਮਝੀ ਜਾਂਦੀ ਹੈ। ਸ਼ਹੀਦ ਸ੍ਰ ਊਧਮ ਸਿੰਘ ਨੇ #ਜਲਿਆਂਵਾਲਾ_ਬਾਗ ਦੇ ਕਤਲੇਆਮ ਦਾ ਬਦਲਾ ਲੈ ਕੇ ਦੱਸ ਦਿੱਤਾ ਕਿ ਸਿੱਖ ਕਦੇ ਵੀ ਭੁੱਲਦੇ ਨਹੀਂ, ਨਾਂ ਹੀ ਕਦੇ ਡਰਦੇ ਹਨ। ਉਹ ਸਿਰਫ਼ ਬੰ+ਦੂ+ਕ ਦੀ ਗੋ+ਲੀ ਨਾਲ ਨਹੀਂ, ਸੱਚ ਅਤੇ ਇਨਸਾਫ਼ ਨੂੰ ਹਥਿਆਰ ਬਣਾਂ ਕੇ ਦ੍ਰਿੜਤਾ ਨਾਲ ਲੜੇ। ਉਹਨਾਂ ਨੇ ਸਿੱਖੀ ਦੀ "ਸਰਬੱਤ ਦਾ ਭਲਾ" ਅਤੇ "ਧਰਮ ਦੀ ਕਿਰਤ" ਦੀ ਜ਼ਿੰਮੇਵਾਰੀ ਨੂੰ ਨਿਭਾਇਆ। ਪ੍ਰੰਤੂ ਅੱਜ ਜਦੋਂ ਦੇਸ਼ ਦੀ ਅਜ਼ਾਦੀ ਲਈ 70 ਤੋਂ 80 ਪ੍ਰਤੀਸ਼ਤ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਨੂੰ ਨਸਲੀ ਤੇ ਕੌਮੀਂ ਘ੍ਰਿਣਾ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਤਾਂ ਬਹੁਤ ਅਫਸੋਸ ਹੁੰਦਾ ਹੈ। ਅਸੀਂ ਇਸ ਸਿੱਖ ਯੋਧੇ ਦੀ ਦ੍ਰਿੜਤਾ ਭਰੀ ਲਾਸਾਨੀ ਕੁਰਬਾਨੀ ਨੂੰ ਨਮਨ ਕਰਦੇ ਹਾਂ💐🙏

21
625 views