logo

ਗੋਇੰਦਵਾਲ ਸਾਹਿਬ ਵਿਖੇ ਰੱਖੜ ਪੁਨਿਆ ਤੇ ਬਾਬਾ ਬਕਾਲੇ ਸਾਹਿਬ ਹੋ ਰਹੀ ਕਾਂਨਫਰੰਸ ਸਬੰਧੀ ਅਹਿਮ ਮੀਟਿੰਗ ਕੀਤੀ । :- ਗੁਲਜਾਰ ਸਿੰਘ ਰਣੀਕੇ, ਪੱਖੋਕੇ, ਔਲਖ, ਸੇਖ , ਜੱਗੀ ਚੋਹਲਾ ਸਾਹਿਬ ਨੇ ਕੀਤੀ ਸ਼ਿਰਕਤ ।


ਗੋਇੰਦਵਾਲ ਸਾਹਿਬ, 3 ਅਗਸਤ ( ਜਗਤੀਤ ਸੰਧੂ )
ਸੋ੍ਮਣੀ ਅਕਾਲੀ ਦਲ ਹਲਕਾ ਖਡੂਰ ਸਾਹਿਬ ਦੇ ਆਹੁੰਦੇਦਾਰਾ ਅਤੇ ਸਰਗਰਮ ਵਰਕਰਾਂ ਦੀ ਅਹਿਮ ਮੀਟਿੰਗ ਪਾਰਟੀ ਦੇ ਕੋਰ ਮੈਂਬਰ ਅਤੇ ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਜਿਮਨੀ ਚੋਣ ਦੇ ਇੰਚਾਰਜ ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਅਤੇ ਸੋ੍ਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ ਦੀ ਅਗਵਾਈ ਹੇਠ ਗੁਰਦੁਆਰਾ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਕੀਤੀ ਗਈ। ਮੀਟਿੰਗ ਵਿੱਚ ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਜਿਮਨੀ ਚੋਣ ਸਬੰਧੀ ਅਤੇ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁਨਿਆ ਦੇ ਮੌਕੇ ਤੇ ਹੋਣ ਵਾਲੀ ਕਾਨਫਰੰਸ ਸਬੰਧੀ ਹਲਕਾ ਖਡੂਰ ਸਾਹਿਬ ਦੇ ਵਰਕਰਾ ਅਤੇ ਆਗੂਆ ਦੀਆਂ ਡਿਊਟੀਆ ਲਗਾਈਆ ਗਈਆ । ਇਸ ਕਾਨਫਰੰਸ ਸਬੰਧੀ ਹਲਕਾ ਖਡੂਰ ਦੇ ਅਕਾਲੀ ਵਰਕਰ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ । ਇਸ ਮੌਕੇ ਮੀਟਿੰਗ ਨੂੰ ਸਬੋਧਨ ਕਰਦਿਆ ਜਥੇਦਾਰ ਰਣੀਕੇ ਅਤੇ ਜਿਲਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਕਿਹਾ ਕੇ ਆਉਣ ਵਾਲੀ ਜਿਮਨੀ ਚੋਣ ਸੋ੍ਮਣੀ ਅਕਾਲੀ ਦਲ ਵੱਡੇ ਫਰਕ ਨਾਲ ਜਿਤੇਗਾ । ਕਿਉਂਕਿ ਆਪ ਸਰਕਾਰ ਦੀ ਪਾਰਟੀ ਤੋਂ ਪੰਜਾਬ ਦਾ ਹਰੇਕ ਵਰਗ ਦੁੱਖੀ ਹੈ । ਇਸ ਮੌਕੇ ਮੈਂਬਰ ਸੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਲਵਿੰਦਰ ਸਿੰਘ ਵੈਈਪੁਈ , ਯੂਥ ਆਗੂ ਗੁਰਸੇਵਕ ਸਿੰਘ ਸ਼ੇਖ ਮੈਂਬਰ ਕੋਰ ਕਮੇਟੀ, ਸੁਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਜਿਲ੍ਹਾ ਯੂਥ ਪ੍ਰਧਾਨ ਜਗਜੀਤ ਸਿੰਘ ਜੱਗੀ ਚੋਹਲਾ ਸਾਹਿਬ, ਮੈਬਰ ਜਿਲ੍ਹਾ ਪ੍ਰੀਸ਼ਦ ਜਥੇਦਾਰ ਪੇ੍ਮ ਸਿੰਘ ਪੰਨੂੰ, ਪਰਮਜੀਤ ਸਿੰਘ ਮੁੰਡਾ ਪਿੰਡ, ਐਡੀਸ਼ਨਲ ਮੈਨੇਜਰ ਸਰਬਜੀਤ ਸਿੰਘ ਮੁੰਡਾਪਿੰਡ, ਐਡੀਸ਼ਨਲ ਮੈਨੇਜਰ ਨਿਰਮਲ ਸਿੰਘ ਕਾਹਲਵਾਂ, ਯੂਥ ਜਨਰਲ ਸਕੱਤਰ ਕੁਲਦੀਪ ਸਿੰਘ ਲਾਹੌਰੀਆ, ਬਾਬਾ ਇੰਦਰਜੀਤ ਸਿੰਘ ਖੱਖ, ਭੁਪਿੰਦਰ ਸਿੰਘ ਟੀਟੂ ਫਤਿਆਬਾਦ , ਮੈਬਰ ਤਰਸੇਮ ਸਿੰਘ ਛਾਪੜੀ ਸਾਹਿਬ, ਬਲਾਕ ਸੰਮਤੀ ਬਲਵਿੰਦਰ ਸਿੰਘ, ਮੈਬਰ ਜਿਲ੍ਹਾ ਪ੍ਰੀਸ਼ਦ ਗਿਆਨ ਸਿੰਘ, ਸਾਬਕਾ ਸਰਪੰਚ ਰੇਸ਼ਮ ਸਿੰਘ, ਬਲਵਿੰਦਰ ਸਿੰਘ ਮਾਲ ਚੱਕ , ਭੁਪਿੰਦਰ ਸਿੰਘ ਦੇਉ , ਬਲਵਿੰਦਰ ਸਿੰਘ ਸਾਬਕਾ ਸਰਪੰਚ ਬਾਗੜੀਆਂ, ਵੱਸਣ ਸਿੰਘ ਬਾਠ , ਗੁਰਦਿਆਲ ਸਿੰਘ ਤੂੜ , ਗਿਆਨ ਸਿੰਘ ਸਬਾਜਪੁਰ , ਡਾ ਮਨਜਿੰਦਰ ਸਿੰਘ ਡਾਲੇਕੇ , ਰਣਜੀਤ ਸਿੰਘ ਮੱਮਣਕੇ , ਸੁਖਵਿੰਦਰ ਸਿੰਘ ਗੁਲਾਲੀ ਪੁਰ ਸਾਬਕਾ ਸਰਪੰਚ, ਹਰਜਿੰਦਰ ਸਿੰਘ ਸਾਬਕਾ ਸਰਪੰਚ, ਲਖਵਿੰਦਰ ਸਿੰਘ ਬਾਠ , ਸੁਭਾਸ਼ ਬਾਠ , ਪਰਮਿੰਦਰ ਸਿੰਘ ਨੋਨੇਕੇ , ਕੇਵਲ ਰੱਖ ਸੇਖਫਤਾ,
ਸਾਬਕਾ ਸਰਪੰਚ ਗਿਆਨ ਸਿੰਘ , ਕੈਪਟਨ ਸੁੱਚਾ ਸਿੰਘ, ਜੈਮਲ ਸਿੰਘ ਜਾਮਾਰਾਏ, ਸੁਖਦੇਵ ਸਿੰਘ ਲੰਗਰ ਇੰਚਾਰਜ, ਜਗਤਾਰ ਸਿੰਘ, ਹੀਰਾ ਸਿੰਘ ਸਰਾ ਇਨਚਾਰਜ, ਹਰਦੀਪ ਸਿੰਘ ਖੱਖ, ਸੁਰਮੁੱਖ ਸਿੰਘ ਨੰਬਰਦਾਰ ਝੰਡੇਰ ਮਹਾਂਪੁਰਖਾਂ, ਸਰਵਨ ਸਿੰਘ ਸੱਮਾ ਲਹੋਰੀਆ, ਗਾਇਕ ਜਗਜੀਤ ਸੰਧੂ, ਮੈਬਰ ਗੁਰਸੇਵਕ ਸਿੰਘ, ਸਾਬਕਾ ਏ ਐੱਸ ਆਈ ਤਰਸੇਮ ਸਿੰਘ, ਏ ਐੱਸ ਆਈ ਮੋਹਨ ਸਿੰਘ, ਦਲਜੀਤ ਸਿੰਘ ਵਿਰਕ, ਸਾਬਕਾ ਮੈਬਰ ਸ਼ੇਰ ਸਿੰਘ, ਤਰਸੇਮ ਸਿੰਘ, ਮੈਬਰ ਬਲਵੀਰ ਸਿੰਘ, ਸਾਬਕਾ ਮੈਨੇਜਰ ਦਵਿੰਦਰ ਸਿੰਘ, ਅਮਰਜੀਤ ਸਿੰਘ, ਜਗਤਾਰ ਸਿੰਘ ਧੂੰਦਾ ਸਾਬਕਾ ਸਰਪੰਚ, ਪ੍ਰਧਾਨ ਭੁਪਿੰਦਰ ਸਿੰਘ ਝੰਡੇਰ ਮਹਾਂਪੁਰਖਾਂ ਆਦਿ ਹਾਜਰ ਸਨ।
ਕੈਪਸ਼ਨ : - ਗੱਲਬਾਤ ਦੋਰਾਨ ਗੁਲਜਾਰ ਸਿੰਘ ਰਣੀਕੇ , ਅਲਵਿੰਦਰਪਾਲ ਸਿੰਘ ਪੱਖੋਕੇ , ਗੁਰਸੇਵਕ ਸਿੰਘ ਸ਼ੇਖ, ਕੁਲਦੀਪ ਸਿੰਘ ਔਲਖ, ਬਲਵਿੰਦਰ ਸਿੰਘ ਵੈਈਪੁਈ , ਜਗਜੀਤ ਸਿੰਘ ਜੱਗੀ ਅਤੇ ਹੋਰ ।

36
3899 views