ਬਠਿੰਡਾ ਪੁਲਿਸ
ਏ.ਐਸ.ਆਈ ਵੀਰਪਾਲ ਕੌਰ ਨੇ ਵਿਸ਼ਵ ਪੁਲਿਸ ਅਤੇ ਫਾਇਰ ਖੇਡਾਂ 2025, ਬਰਮਿੰਘਮ, ਅਮਰੀਕਾ ਵਿੱਚ 400 ਮੀਟਰ ਦੌੜ ਅਤੇ 400 ਮੀਟਰ ਹਰਡਲਜ ਵਿੱਚ,2 ਸੋਨੇ ਦੇ ਤਮਗੇਜਿੱਤ ਕੇ ਬਠਿੰਡਾ ਪੁਲਿਸ ਦਾ ਮਾਣ ਵਧਾਇਆ ਹੈ!