logo

ਬੇ- ਜੁਬਾਨ ਪਾਲਤੂ ਜੰਤੂਆਂ ਲਈ ਵਰਦਾਨ ਸਾਬਿਤ ਹੋ ਰਿਹਾ ਯਾਰਕਸਨ ਕ੍ਰੀਕ ਵੈਟਰਨਰੀ ਹੌਸਪੀਟਲ

ਜਾਨਵਰਾਂ ਲਈ ਵੈਟਰਨਰੀ ਡਾਕਟਰ ਫ਼ਰਿਸ਼ਤਾ ਹੁੰਦਾ ਹੈ ਜੋ ਉਹਨਾਂ ਨੂੰ ਚੰਗੀ ਸਿਹਤ ਪ੍ਰਦਾਨ ਕਰਦਾ ਹੈ ਅਜਿਹਾ ਹੀ ਇੱਕ ਡਾਕਟਰ ਕੈਨੇਡਾ ਦੇ ਰਾਜ ਬ੍ਰਿਟਿਸ਼ ਕੋਲੰਬੀਆ ਵਿੱਚ ਐਬਟਸਫੋਰਡ ਤੋਂ 33 ਕਿਲੋਮੀਟਰ ਅਤੇ ਸਰੀ ਤੋਂ 25 ਕਿਲੋਮੀਟਰ ਦੂਰ ਲੈਂਗਲੀ ਸ਼ਹਿਰ ਵਿੱਚ ਯੋਰਕਸਨ ਕ੍ਰੀਕ ਵੈਟਰਨਰੀ ਹੌਸਪੀਟਲ ਵਿੱਚ ਮਿਲ ਜਾਵੇਗਾ l ਇਸ ਹੌਸਪੀਟਲ ਦੇ ਡਾਕਟਰ ਕੰਵਲਜੀਤ ਸਿੰਘ ਬਹਿਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਾਲਤੂ ਜਾਨਵਰਾਂ ਲਈ ਹਰ ਸਹੂਲਤ ਮੌਜੂਦ ਹੈ l ਉਹਨਾਂ ਨੇ ਜਾਨਵਰਾਂ ਦੀ ਸਾਂਭ ਸੰਭਾਲ ਅਤੇ ਇਲਾਜ਼ ਲਈ ਆਧੁਨਿਕ ਤਕਨੀਕ ਨੂੰ ਅਪਣਾਇਆ ਹੋਇਆ ਹੈ l ਉੱਚ ਸਹੂਲਤਾਂ ਪ੍ਰਾਪਤ ਹਸਪਤਾਲ ਦੇ ਸਟਾਫ਼ ਮੈਂਬਰ ਵੀ ਉੱਚ ਯੋਗਤਾ ਪ੍ਰਾਪਤ ਹਨ ਉਹਨਾਂ ਦੱਸਿਆ ਕਿ ਇਸ ਹਸਪਤਾਲ ਵਿੱਚ ਉਹਨਾਂ ਕੋਲ ਸਰਜਰੀ ਦੇ ਰੋਜ਼ਾਨਾ ਅਨੇਕਾਂ ਨਾਜੁਕ ਕੇਸ ਆ ਰਹੇ ਹਨ ਜਿਨ੍ਹਾਂ ਨੂੰ ਉਹ ਠੀਕ ਕਰ ਕੇ ਵਾਪਿਸ ਭੇਜ ਰਹੇ ਹਨ

37
1199 views