ਹਲਕਾ ਜਗਰਾਓਂ ਦੇ ਸਰਕਲ ਕੰਨੀਆ ਵਿਖੇ ਕਲੇਰ ਤੇ ਡੱਲੇ ਦਾ ਸਨਮਾਨ
ਹਲਕਾ ਜਗਰਾਓਂ ਦੇ ਸਰਕਲ ਕੰਨੀਆ ਵਿਖੇ ਸ. ਤਜਿੰਦਰਪਾਲ ਸਿੰਘ ਸਰਕਲ ਪ੍ਰਧਾਨ ਦੇ ਗ੍ਰਹਿ ਬੂਥ ਕਮੇਟੀਆਂ ਬਣਾਉਣ ਸਬੰਧੀ ਰੱਖੀ ਮੀਟਿੰਗ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਵਿਧਾਇਕ ਐੱਸ ਆਰ ਕਲੇਰ ਨੂੰ ਕੋਰ ਕਮੇਟੀ ਮੈਂਬਰ ਤੇ ਸ.ਚੰਦ ਸਿੰਘ ਡੱਲਾ ਨੂੰ ਲੁਧਿਆਣਾ ਦਿਹਾਤੀ ਦਾ ਜਿਲਾ ਪ੍ਰਧਾਨ ਬਣਨ ਤੇ ਸਨਮਾਨ ਕੀਤਾ ਗਿਆ।