logo

ਅੱਜ ਪੂਰੇ ਭਾਰਤ ਵਿੱਚ15 ਅਗਸਤ ਦੀਆਂ ਦੇਸ ਵਾਸੀਆਂ ਨੂੰ ਵਧਾਈਆਂ ਵੱਖ ਵੱਖ ਹਸਤੀਆਂ ਵਲੋਂ ਦਿਤੀਆਂ ਗਈਆਂ

ਅੱਜ 15 ਅਗਸਤ ਦਾ ਦਿਨ ਪੂਰੇ ਭਾਰਤ ਵਿੱਚ ਝੰਡਾ ਲਹਿਰਾ ਕੇ ਮਨਾਇਆ ਗਿਆ ਉਥੇ ਹੀ ਪੰਜਾਬ ਦੇ ਹੱਲਕਾ ਭੁੱਲਥ ਵਿਖੇ ਹੱਲਕਾ ਇੰਚਾਰਜ ਸ:ਹਰਸਿਮਰਨ ਸਿੰਘ ਘੁੰਮਣ ਜੀ ਵੱਲੋ ਵੀ ਝੰਡਾ ਲਹਿਰਾਇਆ ਗਿਆ ਤੇ ਪੂਰੇ ਦੇਸ ਵਾਸੀਆਂ ਨੂੰ ਇਸ ਆਜਾਦੀ ਦੀਆਂ ਵਧਾਈਆਂ ਦਿੱਤੀਆਂ ਗਈਆਂ।

26
251 views