logo

ਪੀਐਮ ਸ਼੍ਰੀ ਕੰਨਿਆ ਸਕੂਲ ਸਮਾਣਾ ਵਿਖੇ 79 ਸੁਤੰਤਰਤਾ ਦਿਵਸ ਬਹੁਤ ਧੂਮਧਾਮ ਨਾਲ ਮਨਾਇਆ ਗਿਆ

ਸੁਸ਼ੀਲ ਕੁਮਾਰ (AIMA MEDIA)
ਜਨ ਜਨ ਕੀ ਆਵਾਜ
ਪੀਐਮ ਸ਼੍ਰੀ ਕੰਨਿਆ ਸਕੂਲ ਸਮਾਣਾ ਵਿਖੇ 79 ਸੁਤੰਤਰਤਾ ਦਿਵਸ ਧੂਮਧਾਮ
ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਗਿਆ ਐਸਐਮਸੀ ਕਮੇਟੀ ਮੈਂਬਰ ਰਮਨਦੀਪ ਸ਼ਰਮਾ ਅਤੇ ਪ੍ਰਿੰਸੀਪਲ ਮਨਜਿੰਦਰ ਬੱਸੀ ਨੇ ਝੰਡਾ ਲਹਿਰਾਇਆ ਅਤੇ ਵਿਦਿਆਰਥੀਆਂ ਨੇ ਰਾਸ਼ਟਰੀ ਗਾਣ ਗਾ ਕੇ ਝੰਡੇ ਨੂੰ ਸਲਾਮੀ ਦਿੱਤੀ ਅਤੇ ਉਸ ਤੋਂ ਬਾਅਦ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਸਮਾਗਮ ਦੀ ਸਮਾਪਤੀ ਲੈਕਚਰਾਰ ਸੁਸ਼ੀਲ ਕੁਮਾਰ ਸ਼ਰਮਾ ਜੀ ਦੇ ਗੀਤ "ਦਿਲ ਦੀਆ ਹੈ ਜਾਨ ਵੀ ਦੇਗੇ ਐ ਵਤਨ ਤੇਰੇ ਲੀਏ" ਨਾਲ ਕੀਤੀ ਜਿਸ ਸਮੇਂ ਸਕੂਲ ਦੇ ਐਸਐਮਸੀ ਕਮੇਟੀ ਦੇ ਸਾਰੇ ਮੈਂਬਰ ਸਮੂਹ ਸਟਾਫ ਅਤੇ ਵਿਦਿਆਰਥੀ ਸ਼ਾਮਿਲ ਸਨ ਲੈਕਚਰਾਰ ਸਤਨਾਮ ਸਿੰਘ, ਰਿਪਦਮਨ ਕੌਰ, ਰੀਟਾ ਰਾਣੀ, ਨਿਰਮਲ, ਜੋਤੀ ਕਿਰਨ, ਮਨਜਿੰਦਰ ਸਿੰਘ, ਮਲਕੀਤ ਸਿੰਘ, ਸਤਿਨਾਮ ਸਿੰਘ, ਗੁਰਦੀਪ ਸਿੰਘ, ਸੁਮਿਤ ਕੁਮਾਰ, ਮਨੀਸ਼ ਕੁਮਾਰ, ਕਮਲਦੀਪ ਸਿੰਘ ਕਾਲੇਕੀ ਕੰਨੂ ਪ੍ਰੀਆ, ਵਨੀਤਾ ਰਾਣੀ, ਰੀਚਾ ਗੁਪਤਾ, ਸੀਮਾ ਗੁਪਤਾ, ਇਸ਼ੂ ਰਾਣੀ, ਮੀਨਾਕਸ਼ੀ ਜਿੰਦਲ, ਪਰਵੀਨ ਕੁਮਾਰੀ, ਮਨਦੀਪ ਕੌਰ, ਸ਼ਿਵਾਨੀ, ਨੀਸ਼ਾ ਰਾਣੀ, ਹੀਨਾ ਰਾਣੀ, ਅਮਨਪ੍ਰੀਤ ਕੌਰ, ਅਮਨਦੀਪ ਕੌਰ, ਗੁਰਧਿਆਨ ਸਿੰਘ, ਗਗਨਜੀਤ ਕੌਰ, ਬਿਮਲਾਰਾਣੀ, ਅਮਰੀਕ ਸਿੰਘ ਆਦਿ ਸ਼ਾਮਿਲ ਸਨ

314
9721 views