logo

ਤਲਵਾੜਾ ਟਾਊਸ਼ਿਪ ਵਿੱਚ ਚਲ ਰਹੇ ਚੁੱਲ੍ਹੇ ਸਮਯ ਸੀਮਾ ਤੋਂ ਵਦ ਰਾਤ ਨੂੰ ੧੦:੩੦ ਵਜੇ ਤਕ ਹੈ ਟਾਈਮ

ਜਿਲਾ ਹੁਸ਼ਿਆਰਪੁਰ ਦੇ ਕਸਬਾ ਤਲਵਾੜਾ ਦੇ ਵਿੱਚ ਜਨਮ ਅਸ਼ਟਮੀ ਦੇ ਮੇਲੇ ਨੂੰ ਲੈ ਕੇ ਹਰ ਸਾਲ ਕੋਈ ਨਾ ਕੋਈ ਰਹਿੰਦੀ ਹੈ ਨਿਯਮਾਂ ਵਿੱਚ ਘਾਟ ਸਮੇਂ ਸਾਰਨੀ ਦੇ ਅਨੁਸਾਰ ਨਹੀਂ ਚੱਲ ਰਹੇ ਝੂਲੇ ਰਾਤ ਸਢੇ ਵਜੇ ਤੱਕ ਦਾ ਹੈ ਟਾਈਮ ਪਰਦੋ ਵਜੇ ਤੱਕ ਝੂਲੇ ਜਿਹੜੇ ਨੇ ਉਹ ਚਲਦੇ ਨਜ਼ਰ ਆਉਂਦੇ ਨੇ ਲੋਕਾਂ ਦੀ ਸੁਰੱਖਿਆ ਦੀ ਕੋਈ ਨਹੀਂ ਹੈ ਪਰਵਾਹ 150 ਦੀ ਜਗ੍ਹਾ 3ਸ ਲੋਕ ਵੀ ਬਿਠਾਏ ਜਾਂਦੇ ਹਨ ਝੂਲਿਆਂ ਦੇ ਵਿੱਚ ਕਿਸੇ ਵੀ ਵੇਲੇ ਅਣਸਖਾਵੀ ਘਟਨਾ ਜਿਹੜੀ ਹ ਵਾਪਰ ਸਕਦੀ ਹੈ,

38
1827 views