logo

ਬਾਹਰ ਗਏ ਵੀਰ ਦੇ ਹਲਾਤ

ਇਹ ਵੀਰ ਇਗਲੈਡ ਗਿਆ ਸੀ ਪਤਾਨਹੀ ਕੀ ਵਾਪਰਿਆ, ਇਹ ਆਪਣਾ ਪਿੰਡ ਬੈਸ ਜਿਲਾ ਲੁਧਿਆਣਾ ਦਸ ਰਿਹਾ ਹੈ, ਵੀਰ ਹਾਲਤ ਤਰਸਯੋਗ ਹੈ, ਇਸ ਵੀਰ ਦੀ ਵੱਧ ਤੋ ਵੱਧ ਖਬਰ ਸੇਅਰ ਕਰੋ ਤਾ ਜੋ ਆਪਣੇ ਮਾ ਬਾਪ ਨੂੰ ਮਿਲ ਸਕੇ।

31
458 views