logo

ਪੰਜਾਬ ਵਿਚ ਬਰਸਾਤ ਪੈਣ ਨਾਲ ਬਣੇ ਹੋਏ ਹਨ ਹਾੜ ਵਰਗੇ ਹਾਲਾਤ। ਲੁਧਿਆਣਾ

ਜਤਿੰਦਰ ਸਿੰਘ ( ਲੁਧਿਆਣਾ ) ਜਿਥੇ ਲੁਧਿਆਣਾ ਵਿਚ ਲਗਾਤਾਰ ਬਰਸਾਤ ਪੈਣ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। 24 ਘੰਟੇ ਲਗਾਤਾਰ ਬਰਸਾਤ ਨਾਲ ਗੋਡੇ-ਗੋਡੇ ਪਾਣੀ ਖੜ੍ਹਾ ਹੋ ਗਿਆ। ਲੋਕਾ ਨੂੰ ਬੜੀ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏਸ ਨਾਲ ਲੋਕਾਂ ਦੇ ਕੰਮ ਵਿਚ ਅਤੇ ਸਰਕਾਰੀ ਕੰਮ ਤੇ ਜਾਣ ਲਈ ਬੜੀ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਉਣ ਦੀ ਝੜੀ ਤਾਂ ਕਈ ਵਾਰ ਦੇਖੀ ਹੈ। ਪਰ ਭਾਦੋ ਦੀ ਝਾੜਈ ਪਹਿਲੀ ਵਾਰ ਦੇਖੀ ਹੈ। ਭਾਦੋ ਦੇ ਮਹੀਨੇ ਵਿਚ ਬਹੁਤ ਹੀ ਹੁਮਸ ਵਾਲਾ ਮਹੀਨਾ ਹੁੰਦਾ ਸੀ। ਪਰ ਏਸ ਵਾਰ ਭਾਦੋ ਦੇ ਮਹੀਨੇ ਆਲ ਓਵਰ ਹਰ ਸਟੇਟ ਵਿਚ ਬਰਸਾਤ ਦਾ ਕਿਹਰ ਨਜ਼ਰ ਆ ਰਿਹਾ ਹੈ। ਪ੍ਰਮਾਤਮਾ ਮੇਹਰ ਕਰੇ।

29
1908 views