logo

ਬੱਚਿਆਂ ਦੇ ਪੋਸ਼ਣ ਵੱਲ ਵੀ ਧਿਆਨ ਦੇ ਰਹੇ ਹਨ...

ਤਾਮਿਲਨਾਡੂ ਵਿਖੇ ਸਰਕਾਰੀ ਸਕੂਲਾਂ 'ਚ CM Breakfast Scheme ਦੀ ਸ਼ੁਰੂਆਤ ਮੌਕੇ ਰੱਖੇ ਸਮਾਗਮ 'ਚ ਸ਼ਿਰਕਤ ਕੀਤੀ... ਇਸ ਨਿਵੇਕਲੀ ਪਹਿਲ ਲਈ ਮੁੱਖ ਮੰਤਰੀ M K Stalin ਵਧਾਈ ਦੇ ਪਾਤਰ ਹਨ, ਜੋ ਚੰਗੀ ਸਿੱਖਿਆ ਦੇ ਨਾਲ-ਨਾਲ ਬੱਚਿਆਂ ਦੇ ਪੋਸ਼ਣ ਵੱਲ ਵੀ ਧਿਆਨ ਦੇ ਰਹੇ ਹਨ...

68
2092 views