logo

ਭਾਰਤੀ ਜਨਤਾ ਪਾਰਟੀ ਦੇ ਦਿਹਾਤੀ ਦੇ ਪ੍ਰਧਾਨ ਸ. ਗਗਨਦੀਪ ਸਿੰਘ ਕੈਥ ਸਤਲੁਜ ਦਰਿਆ ਤੇ ਪਹੁੰਚ ਕੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ।

Alert
ਪੱਤਰਕਾਰ ਜਤਿੰਦਰ ਸਿੰਘ ( ਲੁਧਿਆਣਾ ) ਸਤਲੁੱਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ ਜਿਸ ਕਰਕੇ ਬੰਨ ਦੇ ਉੱਤੇ ਵੱਸਦੇ ਪਿੰਡ ਵਿੱਚ ਬਾਰਿਸ਼ ਕਰਕੇ ਘਰਾਂ ਦੀਆਂ ਛੱਤਾਂ ਚੋ ਰਹੀਆਂ ਹਨ ਜਿਸ ਕਰਕੇ ਅੱਜ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਸ ਗਗਨਦੀਪ ਸਿੰਘ ਸਨੀ ਕੈਂਥ ਜੀ ਵੱਲੋਂ ' Never Give Up Welfare Society' ਨਾਲ ਮਿੱਲ ਕੇ ਪਿੰਡ ਵਾਸੀਆਂ ਨੂੰ ਤਰਪਾਲਾਂ ਵੰਡਿਆਂ ਗਈਆਂ ਅਤੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਉਹਨਾਂ ਦੇ ਨਾਲ ਚੱਟਾਣ ਵਾਂਗ ਖੜੀ ਹੈ

40
2615 views