logo

ਖਰੜ (ਮੋਹਾਲੀ) : ਰਾਮਲੀਲਾ ਕਲੱਬ ਖਰੜ ਦੇ ਸਮੂਹ ਮੈਂਬਰਾਂ ਵੱਲੋਂ ਸ ਰਣਜੀਤ ਸਿੰਘ ਗਿੱਲ ਨੂੰ ਗੁਲਦਸਤਾ ਭੇਂਟ ਕੀਤਾ ਗਿਆ !

ਖਰੜ (ਮੋਹਾਲੀ) : ਅੱਜ ਖਰੜ ਦਫਤਰ ਵਿਖੇ ਰਾਮਲੀਲਾ ਕਲੱਬ ਦੁਸਹਿਰਾ ਗਰਾਊਂਡ ਖਰੜ ਦੇ ਸਮੂਹ ਮੈਂਬਰਾਂ ਵੱਲੋਂ ਸ ਰਣਜੀਤ ਸਿੰਘ ਗਿੱਲ ਨੂੰ ਸ਼ੁਭਕਾਮਨਾਵਾ ਤੇ ਗੁਲਦਸਤਾ ਭੇਟ ਕੀਤਾ ਗਿਆ | ਰਾਮਲੀਲਾ ਲਈ ਮੁੱਖ ਮਹਿਮਾਨ ਵਜੋਂ ਸੱਦਾ ਪੱਤਰ ਵੀ ਦਿੱਤਾ ਗਿਆ |

1
79 views