logo

ਪ੍ਰਿੰਸੀਪਲ ਪੰਕਜ ਸੇਠੀ ਜੀ ਦਾ ਨਵੇਂ ਸਕੂਲ ਪੀ ਐਮ ਸ਼੍ਰੀ ਸਸਸਸ ਸਿਉਣਾ ਪਟਿਆਲਾ ਵਿਖੇ ਕੀਤਾ ਭਰਵਾਂ ਸਵਾਗਤ

ਸੁਸ਼ੀਲ ਕੁਮਾਰ (AIMA MEDIA)
ਜਨ ਜਨ ਕੀ ਆਵਾਜ਼
ਪ੍ਰਿੰਸੀਪਲ ਪੰਕਜ ਸੇਠੀ ਜੋ ਕਿ 9 ਸਾਲ 1/9/2016 ਤੋਂ 28/8/2025 ਤੱਕ ਸਸਸਸ ਬਾਦਸ਼ਾਹਪੁਰ ਵਿਖੇ ਆਪਣੀ ਸੇਵਾਵਾਂ ਦੇ ਕੇ ਬਾਦਸ਼ਾਹਪੁਰ ਸਕੂਲ ਦੀ ਨੁਹਾਰ ਬਦਲ ਸਮਾਰਟ ਸਕੂਲ ਬਣਾ ਕੇ ਅੱਜ ਪਹਿਲੇ ਦਿਨ ਜਦੋਂ ਸਿਉਣਾ (ਪਟਿਆਲਾ) ਵਿਖੇ ਪੁਹੰਚੇ ਤਾਂ ਸਕੂਲ ਦੇ ਸਮੂਹ ਟੀਚਰਜ ਸਾਹਿਬਾਨ ਨੇ ਜੀ ਆਇਆ ਨੂੰ ਕਿਹਾ ਸਮਾਣਾ ਤੋਂ ਸਪੈਸ਼ਲ ਬਾਅਦ ਦੁਪਹਿਰ ਸੇਠੀ ਸਾਬ ਦੇ ਦੋਸਤ ਲੈਕਚਰਾਰ ਸੁਸ਼ੀਲ ਕੁਮਾਰ ਸ਼ਰਮਾ, ਸ਼ਿਵ ਕੁਮਾਰ ਸ਼ਰਮਾ, ਸਪਿੰਦਰ ਸ਼ਰਮਾ, ਕ੍ਰਿਸ਼ਨ ਕੁਮਾਰ ਵੋਹਰਾ, ਹਰਵਿੰਦਰਪਾਲ ਸਿੰਘ, ਗੁਰਤੇਜ ਸਿੰਘ, ਆਦਿ ਸਮੇਂ ਸਮੇਂ ਤੇ ਪ੍ਰਿੰਸੀਪਲ ਸੇਠੀ ਸਾਬ ਦਾ ਨਵੇਂ ਸਕੂਲ ਵਿੱਚ ਸਨਮਾਨ ਕਰਨ ਪਹੁੰਚੇ

101
6981 views