ਮੋਹਾਲੀ : ਬੀਜੇਪੀ ਵਰਕਰਾ ਵਲੋਂ ਆਪ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ।
ਮੋਹਾਲੀ : ਕੇਂਦਰ ਸਰਕਾਰ ਵਲੋ SDRF ਰਾਹੀਂ ਪੰਜਾਬ ਸਰਕਾਰ ਨੂੰ ਮਿਲੇ 12000 ਕਰੋੜ ਰੁ ਦਾ ਗ਼ਬਨ ਕਰਨ ਦੇ ਵਿਰੁਧ AAP ਸਰਕਾਰ ਦੇ ਖਿਲਾਫ ਮੰਡਲ 2 ਮੋਹਾਲੀ ਵਿਚ ਧਰਨਾ ਪ੍ਰਦਰਸ਼ਨ ਕੀਤਾ ਗਿਆ |