logo

ਡਰਾਈ ਡੇ ਮੌਕੇ ਕਾਨੂੰਨ ਦੀਆਂ ਉਡੀਆਂ ਧੱਜੀਆਂ ,ਸਰਬ ਦੇ ਠੇਕੇ ਖੁੱਲ੍ਹੇ

ਜਿੱਥੇ ਦੁਸ਼ਿਹਰੇ ਅਤੇ ਗਾਂਧੀ ਜੈਅੰਤੀ ਮੌਜਥੇਬੰਦੀਆਂ ਵਿੱਚ ਜਕੇ ਸਾਰੇ ਦੇਸ ਵਿਚ ਸ਼ਰਾਬ ਬੰਦੀ ਸੀ ,ਉਥੇ ਕਈ ਜਗ੍ਹਾ ਤੇ ਸਰੇ ਆਮ ਸ਼ਰਾਬ ਦੇ ਠੇਕੇ ਖੁੱਲ੍ਹੇ ਨਜਰ ਆਏ ,ਗੁਰਦਾਸਪੁਰ ਦੇ ਆਸ ਪਾਸ ਦੇ ਪਿੰਡਾਂ ਵਿੱਚ ਵੀ ਕਈ ਸ਼ਰਾਬ ਦੇ ਠੇਕੇ ਖੁੱਲ੍ਹੇ ਦੇਖੇ ਗਏ,ਜਿਸ ਕਾਰਨ ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆ ਵਿਚ ਰੋਸ ਦੀ ਲਹਿਰ ਹੈ,ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਹ ਵਰਤਾਰਾ ਦੋਬਾਰਾ ਨਾ ਹੋਏ ਇਸ ਲਈ ਕਾਨੂੰਨ ਦੀ ਉਲੰਘਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤਾਂ ਜ਼ੋ ਦੁਬਾਰਾ ਅਜਿਹੀ ਗਲਤੀ ਨਾ ਹੋਵੇ।

0
0 views