logo

ਬਟਾਲਾ ਵਿਖੇ ਦੁਸਹਿਰਾ ਧੂਮ ਧਾਮ ਨਾਲ ਮਨਾਇਆ ਗਿਆ

ਅੱਜ ਬਟਾਲਾ ਵਿਖੇ ਦੁਸਹਿਰਾ ਬੜੀ ਸ਼ਾਨ ਨਾਲ ਮਨਾਇਆ ਗਿਆ ਇਸ ਮੌਕੇ ਤੇ ਹਜਾਰਾਂ ਸੰਗਤਾਂ ਨੇ ਵਧ ਚੜ ਕੇ ਹਿੱਸਾ ਲਿਆ ਤੇ ਭਗਵਾਨ ਰਾਮ ਦਾ ਅਸ਼ੀਰਵਾਦ ਲਿਆ,ਇਸ ਮੌਕੇ ਬਲਜਿੰਦਰ ਸਿੰਘ ਸੈਣੀ ਜਿਲ੍ਹਾ ਪ੍ਰਧਾਨ ਗੁਰਦਾਸਪੁਰ (l.s.p.) ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ ਤੇ ਹਾਜਰ ਸੰਗਤ ਨੂੰ ਪ੍ਰਭੂ ਸ਼੍ਰੀ ਰਾਮ ਜੀ ਦੇ ਦਸੇ ਮਾਰਗ ਤੇ ਚੱਲਣ ਦੀ ਅਪੀਲ ਕੀਤੀ,ਇਸ ਮੌਕੇ ਹਰਜੀਤ ਸਿੰਘ ਸੋਖੀ ਜਿਲ੍ਹਾ ਉਪ ਪ੍ਰਧਾਨ ਰਾਸ਼ਟਰੀ ਮਨੁੱਖੀ ਅਧਿਕਾਰ ਸੁਰੱਖਿਆ ਕਮੇਟੀ ਮਲਕੀਤ ਸਿੰਘ, ਕੁਲਦੀਪ ਸਿੰਘ, ਜਸਬੀਰ ਸਿੰਘ, ਸੁਰਜੀਤ ਸਿੰਘ ਮੁਕੇਰੀਆਂ, ਦਵਿੰਦਰ ਸਿੰਘ, ਮੋਹਨ ਲਾਲ ਗਿੱਲ, ਹੀਰਾ ਸਿੰਘ ਡੋਗਰਾ, ਪਨਾ ਲਾਲ ਸਰੋਏ, ਸਾਜਣ ਕੁਮਾਰ, ਵਿਸ਼ਾਲ ਕੁਮਾਰ ,ਅਜੇ ਕੁਮਾਰ,ਅਤੇ ਹੋਰ ਸਜੱਣ ਮਿੱਤਰ ਹਾਜਰ ਹੋਏ।

4
929 views