logo

ਹਲਕਾ ਮਜੀਠਾ ਦੇ ਅਧੀਨ ਆਉਂਦੇ ਪਿੰਡ ਕੱਥੂਨੰਗਲ ਵਿੱਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਹਲਕਾ ਮਜੀਠਾ ਦੇ ਅਧੀਨ ਆਉਂਦੇ ਪਿੰਡ ਕੱਥੂਨੰਗਲ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਪਹਿਲੇ ਹੈਡ ਗ੍ਰੰਥੀ ਤੇ ਪੁੱਤਰਾ ਦੇ ਦਾਨੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਜਿਸ ਵਿੱਚ ਸੰਗਤਾਂ ਦੂਰੋਂ ਨੇੜਿਓ ਚੱਲ ਕੇ ਬਾਬਾ ਬੁੱਢਾ ਜੀ ਦਾ ਅਸ਼ੀਰਵਾਦ ਲੈਣ ਪਹੁੰਚਿਆ। ਕਿਹਾ ਜਾਂਦਾ ਹੈ ਕੇ ਮਾਤਾ ਗੰਗਾ ਜੀ ਦੇ ਘਰ ਕੋਈ ਔਲਾਦ ਨਈ ਸੀ ਓਸ ਟਾਈਮ ਬਾਬਾ ਬੁੱਢਾ ਜੀ ਨੇ ਆਸ਼ੀਰਵਾਦ ਦਿੱਤਾ ਸੀ ਕੇ ਮਾਤਾ ਜੀ ਤੁਹਾਡੇ ਘਰ ਪੁੱਤਰ ਜਨਮ ਲਵੇਗਾ। ਓਸ ਦਿਨ ਤੋ ਹੀ ਬਾਬਾ ਜੀ ਨੂੰ ਪੁੱਤਰਾਂ ਦੇ ਦਾਨੀ ਕਿਹਾ ਜਾਂਦਾ ਹੈ ਜਿੰਨਾ ਘਰ ਕੋਈ ਔਲਾਦ ਨਈ ਹੁੰਦੀ ਉਹ ਬਾਬਾ ਬੁੱਢਾ ਜੀ ਦੇ ਜਨਮ ਅਸਥਾਨ ਪਿੰਡ ਕੱਥੂਨੰਗਲ ਜਿਲਾ ਅੰਮ੍ਰਿਤਸਰ ਅਰਦਾਸ ਕਰਕੇ ਆਪਣੀ ਝੋਲੀ ਭਰਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਸਮੇ ਆਪ ਜੀ ਸੱ

33
823 views