
Certainly! Here's a compelling headline based on the provided content:
Punjab University No Longer Punjab’s: Management Handed Over to Central Govt
ਫਾਇਨਲੀ, ਪੰਜਾਬ ਯੂਨੀਵਰਸਿਟੀ.. ਪੰਜਾਬ ਦੀ ਨਹੀਂ ਰਹੀ। ਇਸ ਦਾ ਪੁਰਾਣਾ ਸੈਨੇਟ ਸਿਸਟਮ ਭੰਗ ਕਰ ਦਿੱਤਾ ਗਿਆ ਹੈ ਤੇ ਇਸ ਦਾ ਸਾਰਾ ਪ੍ਰਬੰਧ ਭਾਰਤ ਸਰਕਾਰ ਕੋਲ ਚਲਾ ਗਿਆ ਹੈ। ਹੁਣ ਚੰਡੀਗੜ੍ਹ ਵੀ ਇਸ ਦਾ ਹਿੱਸਾ ਹੈ। ਉਮੀਦ ਹੈ, ਜਲਦੀ ਹਰਿਆਣਾ ਅਤੇ ਹਿਮਾਚਲ ਵੀ ਹੋਣਗੇ। ਭਾਵ, ਹੁਣ ਸਿਰਫ਼ ਇਸ ਦੇ ਨਾਂ ਵਿੱਚ ਹੀ ਪੰਜਾਬ ਹੈ। ਜਿਵੇਂ ਭਾਖੜਾ ਡੈਮ ਵਿੱਚ ਹੈ।
ਉਂਜ ਤਾਂ ਸਾਰੇ ਪੰਜਾਬ ਵਿੱਚ ਹੀ ਬੱਸ, ਪੰਜਾਬ ਦਾ ਨਾਂ ਹੈ। ਬਾਕੀ ਤਾਂ ਸਭ ਦਿੱਲੀ ਦਾ ਹੈ।
ਚਲੋ, ਰੋਜ਼-ਰੋਜ਼ ਦਾ ਪਿੱਟ-ਸਿਆਪਾ ਨਿਬੜਿਆ। ਕਰਨੀ ਵੀ ਕੀ ਸੀ! ਨਾ ਸਾਡੇ ਕੋਲ ਦੇਣ ਨੂੰ ਪੈਸੇ, ਨਾ ਸਾਨੂੰ ਇਹੋ ਜਿਹੀਆਂ ਯੂਨੀਵਰਸਿਟੀਆਂ ਸੰਭਾਲਣ ਦੀ ਅਕਲ। ਸਾਡੀਆਂ ਤਾਂ ਆਪਸੀ ਲੜਾਈਆਂ, ਤਵੇ ਤੇ ਚੁਟਕਲੇ ਹੀ ਨਹੀਂ ਮੁੱਕਦੇ। ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜਾਬੋਂ ਛੁੱਟੀ।
ਪਰ ਸੋਚਣ ਵਾਲੀ ਗੱਲ ਹੈ, ਕੀ ਕੇਂਦਰ ਸਰਕਾਰ ਨੇ ਪੰਜਾਬ ਨੂੰ ਇਹ 'ਤੋਹਫਾ' ਜਾਣ-ਬੁੱਝ ਕੇ ਪੰਜਾਬ-ਦਿਹਾੜੇ 'ਤੇ ਦਿੱਤਾ ਹੈ!
Finally, Punjab University... is no longer Punjab’s. Its old senate system has been dismantled, and all its management has been handed over to the Indian government. Now, Chandigarh is also part of it.
Hopefully, Haryana and Himachal will be included soon too. In other words, only the name of Punjab remains in it now—similar to how Bhakra Dam is associated with Punjab.
In this way, Punjab is just a name now, while everything else belongs to Delhi.
Well, the daily petty politics have finally been sorted out. What was there to do! We had neither the money to give nor the sense to manage such universities. Our internal disputes, arguments, and petty quarrels never seem to end. It’s a relief that my spinning wheel has broken; I am finally free.
But the thought-provoking question is: did the Central Government knowingly and intentionally give this 'gift' to Punjab—at the expense of Punjab’s dignity?