logo

PUNJAB NEWS ਭਾਜਪਾ ਨੂੰ ਤਰਨ ਤਾਰਨ ਤੋਂ ਫੇਰ ਲੱਗਾ ਵੱਡਾ ਝਟਕਾ!

(SAHIL GULATI)
ਇਸ ਮੌਕੇ ਤੇ ਭਾਜਪਾ ਦੇ ਸੀਨੀਅਰ ਆਗੂ ਰਾਮ ਲਾਲ ਜੀ (ਭਾਜਪਾ ਜਿਲ੍ਹਾ ਪ੍ਰਧਾਨ ਅਤੇ ਸਾਬਕਾ ਕੌਂਸਲਰ), ਬੀਬੀ ਕਿਰਨਦੀਪ ਕੌਰ ਜੀ (ਮਹਿਲਾ ਮੋਰਚਾ ਜਨਰਲ ਸੈਕਟਰੀ), ਬੀਬੀ ਕੁਲਵਿੰਦਰ ਕੌਰ ਜੀ (ਸਾਬਕਾ ਕੌਂਸਲਰ, ਸਵ: ਰਣਜੀਤ ਸਿੰਘ ਰਾਣਾ ਦੀ ਧਰਮ ਪਤਨੀ), ਤਰਸੇਮ ਸਿੰਘ, ਰਵੀ ਕੁਮਾਰ ਹੰਸ, ਗੁਰਦਿਆਲ ਸਿੰਘ, ਕੁਲਬੀਰ ਚੰਦ ਬਾਉ, ਸੋਨੀਆ (ਜਿਲ੍ਹਾ ਜਰਨਲ ਸੈਕਟਰੀ), ਸਨੀ ਕੁਮਾਰ (ਮੰਡਲ ਸੈਕਟਰੀ), ਅਜੀਤ ਸਿੰਘ, ਰਜਿੰਦਰ ਸਿੰਘ, ਅਮਨਦੀਪ ਸਿੰਘ ਅਤੇ ਦਰਜਨਾਂ ਪਰਿਵਾਰਾਂ ਭਾਜਪਾ ਵਰਕਰਾਂ ਨੇ ਸ੍ਰੀ ਪ੍ਰਤਾਪ ਸਿੰਘ ਬਾਜਵਾ ਜੀ ਦੀ ਅਗਵਾਈ ਹੇਠ ਕਾਂਗਰਸ ਦਾ ਦਾਮਨ ਫੜਿਆ।
@incindia
@rajabrar_inc
@incpunjab @bhupeshbaghelinc @rahulgandhi @priyankagandhivadra @partapsinghbajwa

12
847 views