ਪੱਤਰਕਾਰ ਕਰਨੈਲ ਸਿੰਘ:-
ਪੰਜਾਬ ਦੀ ਬਹਾਦਰ ਧੀ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਿਚ ਭਾਰਤ ਨੇ ਜਿੱਤਿਆ ਮਹਿਲਾ ਵਿਸ਼ਵ ਕੱਪ।
ਲਗਾਤਾਰ ਭਾਰਤ ਵਿਚ ਕਿ੍ਕਟ ਤਰੱਕੀ ਕਰ ਰਹੀ ਹੈ, ਪਹਿਲਾਂ ਭਾਰਤ ਦੇ ਨੌਜ਼ਵਾਨਾਂ ਨੇ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਬਣਾਇਆ ਤੇ ਹੁਣ ਮਹਿਲਾ ਖਿਡਾਰੀਆਂ ਨੇ ਵੀ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਿਆ। ਕਪਤਾਨ ਹਰਮਨਪ੍ਰੀਤ ਕੌਰ ਨੇ ਟਰੋਫੀ ਲੈਣ ਤੋਂ ਪਹਿਲਾਂ ਪਾਇਆ ਭੰਗੜਾ।