logo

ਫੌਜੀ ਸਟਰੀਟ, ਮਾਨਸਾ ਤੋਂ ਵੱਡੀ ਖ਼ਬਰ! ਵਾਰਡ ਨੰਬਰ 7 ਅਤੇ 9 ਦੀ ਸਾਂਝੀ ਗਲੀ ਦਾ ਉਦਘਾਟਨ ਹੋਇਆ


ਕੱਲ੍ਹ ਮਿਤੀ 13 ਨਵੰਬਰ 2025 (ਵੀਰਵਾਰ) ਨੂੰ ਵਾਰਡ ਨੰਬਰ 7 ਅਤੇ 9 ਦੀ ਸਾਂਝੀ ਗਲੀ — ਜੋ ਲੱਲੂਆਣਾ ਰੋਡ ਤੋਂ ਗੁਰਦੁਆਰਾ ਕਲਗੀਧਰ ਸਾਹਿਬ ਤੱਕ ਫੌਜੀ ਸਟਰੀਟ ਰਾਹੀਂ ਜਾਂਦੀ ਹੈ — ਦਾ ਸ਼ਾਨਦਾਰ ਉਦਘਾਟਨ ਹੋਇਆ।

ਇਹ ਗਲੀ ਆਮ ਆਦਮੀ ਪਾਰਟੀ ਦੇ ਸਦਕਾ ਹਕੀਕਤ ਬਣੀ। ਉਦਘਾਟਨ ਕਰਣ ਲਈ ਹਾਜ਼ਰ ਰਹੇ:

ਮਾਨਯੋਗ ਡਾ. ਐਮ.ਐਲ.ਏ. ਵਿਜੇ ਸਿੰਗਲਾ ਜੀ

ਵੱਡੇ ਵੀਰ ਗੁਰਪ੍ਰੀਤ ਸਿੰਘ ਭੁੱਚਰ ਜੀ

ਵਾਰਡ ਨੰਬਰ 7 ਦੀ ਐਮ.ਸੀ. ਰੇਖਾ ਰਾਣੀ ਜੀ
(ਪਤੀ-ਗੋਗਾ ਜੀ)

ਵਾਰਡ ਨੰਬਰ 9 ਦੀ ਐਮ.ਸੀ. ਕ੍ਰਿਸ਼ਨਾ ਦੇਵੀ ਜੀ
(ਬੇਟਾ-ਸੰਦੀਪ ਸ਼ਰਮਾ ਜੀ)

ਨਗਰ ਕੌਂਸਲ ਪ੍ਰਧਾਨ ਸੁਨੀਲ ਕੁਮਾਰ ਨੀਨੂ ਜੀ

ਮੌਜੂਦ ਸਨ।

ਸਭ ਨੇ ਮਿਲ ਕੇ ਟੱਕ ਲਗਾ ਕੇ ਗਲੀ ਦਾ ਉਦਘਾਟਨ ਕੀਤਾ।

ਸਮੂਹ ਮਹੱਲਾ ਨਿਵਾਸੀਆਂ ਵੱਲੋਂ ਸਭ ਅਧਿਕਾਰੀਆਂ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਜਿਨ੍ਹਾਂ ਦੀ ਮਿਹਰਬਾਨੀ ਨਾਲ ਇਹ ਗਲੀ ਦਾ ਕੰਮ ਸ਼ੁਰੂ ਹੋ ਸਕਿਆ।

🙏 ਤਹਿ ਦਿਲੋਂ ਸ਼ੁਕਰਾਨਾ
ਵੱਲੋਂ — ਵਾਰਡ ਨੰਬਰ 7 ਅਤੇ 9 ਦੇ ਮੁਹੱਲਾ ਨਿਵਾਸੀ, ਅਤੇ ਵਾਰਡ ਨੰਬਰ 7 ਅਤੇ 9 ਦੇ ਐਮਸੀ, ਫੌਜੀ ਸਟਰੀਟ, ਮਾਨਸਾ

38
2439 views