logo

ਸ੍ਰੀ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਜੀ ਨਾਲ ਖਾਸ ਮੁਲਾਕਾਤ,ਅਤੇ ਅਸ਼ੀਰਵਾਦ ਪ੍ਰਾਪਤ ਕੀਤਾ

ਫਤਿਹਗੜ੍ਹ ਸਾਹਿਬ ਕਾਲੀਆ — ਅੱਜ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਜੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ, ਜਿਸ ਦੌਰਾਨ ਉਹਨਾਂ ਤੋਂ ਅਸ਼ੀਰਵਾਦ ਵੀ ਪ੍ਰਾਪਤ ਕੀਤਾ ਗਿਆ।
ਸਭ ਨੇ ਡਾ. ਅਮਰ ਸਿੰਘ ਜੀ ਨਾਲ ਹਲਕੇ ਦੇ ਵਿਕਾਸ ਕਾਰਜਾਂ ਬਾਰੇ ਚਰਚਾ ਕੀਤੀ ਅਤੇ ਉਹਨਾਂ ਦੇ ਨੇਤ੍ਰਤਵ ਦੀ ਸੱਤਕਾਰਯੋਗ ਭੂਮਿਕਾ ਦੀ ਪ੍ਰਸ਼ੰਸਾ ਕੀਤੀ।ਇਸ ਮੌਕੇ ਮੇਰਾ ਛੋਟਾ ਭਰਾ ਕਾਮਲ, ਅਮਰ ਸਿੰਘ ਜੀ ਹਲਕਾ ਇੰਚਾਰਜ ਰਾਏਕੋਟ, ਬਲਾਕ ਪ੍ਰਧਾਨ ਖਮਾਣੋਂ ਸਰਬਜੀਤ ਸਿੰਘ ਜੀਤੀ, ਬਲਾਕ ਪ੍ਰਧਾਨ ਕਿਸਾਨ ਵਿੰਗ ਨਜ਼ਾਰ ਸਿੰਘ ਰੱਤੋ, ਸਤਨਾਮ ਸਿੰਘ ਬਘੌਰ ਸਮੇਤ ਸਾਰੇ ਵੀਰ ਮੌਜੂਦ ਸਨ।

2
6 views