logo

ਸ਼ਿਵ ਸ਼ੰਕਰ ਯੂਥ ਸੇਵਾ ਦਲ ਸਮਾਣਾ ਵੱਲੋਂ ਦੋ ਜ਼ਰੂਰਤਮੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਭੇਟ — ਸਵਾਲੰਭਨ ਵੱਲ ਪ੍ਰੇਰਿਤ ਕਰਨ ਦਾ ਸਰਾਹਣਯੋਗ ਯਤਨ



ਸਮਾਣਾ,15ਗਰਪ੍ਰੀਤ ਵਿੱਕੀ ਸ਼ਿਵ ਸ਼ੰਕਰ ਯੂਥ ਸੇਵਾ ਦਲ ਸਮਾਣਾ ਵੱਲੋਂ ਆਪਣੇ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਅੱਜ ਦੋ ਜ਼ਰੂਰਤਮੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਭੇਟ ਕੀਤੀਆਂ ਗਈਆਂ, ਤਾਂ ਜੋ ਉਹ ਸਿਲਾਈ-ਕੜ੍ਹਾਈ ਦੇ ਕੰਮ ਰਾਹੀਂ ਆਪਣੀ ਰੋਜ਼ੀ-ਰੋਟੀ ਕਮਾ ਸਕਣ ਅਤੇ ਸਵਾਲੰਭਨ ਵੱਲ ਕਦਮ ਬਧਾ ਸਕਣ।

ਇਸ ਸਮਾਗਮ ਵਿੱਚ ਸੰਸਥਾ ਦੇ ਪ੍ਰਧਾਨ ਰਮਨ ਮਹਿੰਦਰਾ ਸਮੇਤ ਸੰਜੇ ਮੰਤਰੀ, ਰਵੀ ਗਰਗ, ਕਮਲ ਸ਼ਰਮਾ, ਰਾਜਨ ਸੱਚਦੇਵਾ, ਰੋਕੀ ਗਰਗ, ਮਨੋਜ ਰਹੇਜਾ, ਸਾਹਿਲ ਭਟਨਾਗਰ, ਬਲਵਿੰਦਰ ਭਟਨਾਗਰ ਅਤੇ ਉਮਾ ਸ਼ੰਕਰ ਰਾਕੇਸ਼ ਕੁਮਾਰ ਹਾਜ਼ਿਰ ਸਨ।

ਸੰਸਥਾ ਵੱਲੋਂ ਕਿਹਾ ਗਿਆ ਕਿ ਆਗਾਮੀ ਦਿਨਾਂ ਵਿੱਚ ਵੀ ਸਮਾਜਕ ਭਲਾਈ ਲਈ ਇਸ ਤਰ੍ਹਾਂ ਦੀਆਂ ਮੁਹਿੰਮਾਂ ਜਾਰੀ ਰਹਿਣਗੀਆਂ।

11
37 views