logo

ਪਰਵਾਸੀਆਂ ਦਾ ਬਿਜਲੀ ਦੀ ਦੁਰਵਰਤੋ

ਅੱਜ ਅਸੀਂ ਗੱਲ ਕਰਦੇ ਬਿਜਲੀ ਦੇ ਦੁਰ ਉਪਯੋਗ ਦੀ ਸਾਡੇ ਪੰਜਾਬ ਦੇ ਲੋਕਾਂ ਦੀ ਬਿਜਲੀ ਦਾ ਨਾਜਾਇਜ਼ ਪ੍ਰਵਾਸੀ ਇਸਤੇਮਾਲ ਕਰ ਰਹੇ ਨੇ ਕਿਸਾਨਾਂ ਨੇ ਬਾਹਰ ਪਰਵਾਸੀਆਂ ਵਾਸਤੇ ਡੇਰੇ ਬਣਾਏ ਨੇ ਅਤੇ ਕਿਰਾਏ ਦੇ ਮਕਾਨ ਲੇਏ ਨੇ ਜਾ ਮੋਟਰਾਂ ਤੇ ਘਰੇਲੂ ਮੀਟਰ ਲਗਵਾਏ ਨੇ ਹੂੰਦਾ ਕੀ ਹੈ ਉਹ ਪ੍ਰਵਾਸੀ ਬਿਜਲੀ ਦਾ ਇਸਤੇਮਾਲ ਕਰਦੇ ਨੇ ਅਤੇ ਪੰਜਾਬ ਗੌਰਮਿੰਟ ਤੋ ਮੁੱਫਤ ਦੀ ਬਿਜਲੀ ਇਸਤੇਮਾਲ ਕਰਦੇ ਨੇ ਉਹ ਜਿਹੜਾ ਮੁਫ਼ਤ ਵਾਲ਼ਾ ਅੰਕੜਾ ਹੈ ਉਸ ਵਿੱਚ ਸ਼ਾਮਿਲ ਹੁੰਦੇ ਨੇ ਜਿਹੜੇ ਲੋਕ ਬਿਜਲੀ ਦਾ ਬਿੱਲ ਦੇਂਦੇ ਨੇਂ ਉਨ੍ਹਾਂ ਉਪਰ ਬਿੱਲ ਦਾ ਲੋਡ ਪੈਂਦਾ ਹੈ ਕਿਉਂ ਕਿ ਪ੍ਰਤੀ ਯੂਨਿਟ ਟੈਰਿਫ ਰੇਟ ਵੱਧ ਜਾਂਦਾ ਹੈ
ਪੰਜਾਬ ਗੌਰਮਿੰਟ ਨੂੰ ਚਾਹੀਦਾ ਹੈ ਉਨ੍ਹਾਂ ਨੂੰ ਕੋਈ ਛੋਟ ਨਹੀਂ ਮਿਲਣੀ ਚਾਹੀਦੀ ਹੈ ਉਨ੍ਹਾਂ ਦੇ ਕਨੈਕਸ਼ਨ ਕੱਟਣੇ ਜਾ ਇਸਤੇਮਾਲ ਪੂਰੀ ਖ਼ਪਤ ਦੇ ਬਿੱਲ ਲਗਣੇ ਚਾਹੀਦੇ ਨੇ ਜਾ ਮਾਲਿਕ ਕੋਲੋ ਵਸੂਲਣੇ ਚਾਹੀਦੇ ਨੇ
ਕਿਉਂ ਕਿ ਮਜ਼ਦੂਰੀ ਪੂਰੀ ਲੈਂਦੇ ਨੇ
ਹੀਟਰਾਂ ਦੇ ਇਸਤਮਾਲ ਕਰਦੇ ਨੇ
ਪੰਜਾਬ ਗੌਰਮਿੰਟ ਨੂੰ ਇਸ ਵੱਲ ਧਿਆਨ ਦੇਣਾ ਬਣਦਾ ਹੈ

94
5236 views