ਕਾਂਗਰਸ ਪਾਰਟੀ ਦੀ ਹੋਂਦ
ਮੈਂ ਸਭ ਕਾਂਗਰਸ ਪਾਰਟੀ ਦੇ ਵਰਕਰ ਅਤੇ ਸਭ ਮੇਰੇ ਵੀਰ (ਓਬੀਸੀ)( ਬੀ ਸੀ) ਅਤੇ ਐਸ ਸੀ ਕਮਿਊਨਟੀ ਨੂੰ ਦਿਲ ਤੋ ਬੇਨਤੀ ਕਰਦਾ ਹਾਂ ਵਕ਼ਤ ਹੈ ਸਾਨੂੰ ਇਕੱਠੇ ਹੋਣ ਦਾ ਕਾਂਗਰਸ ਹੀ ਗ਼ਰੀਬ ਦਾ ਮਸੀਹਾ ਹੈ ਬਿਹਾਰ ਵਿੱਚ ਕਿਸ ਤਰ੍ਹਾ ਦੀ ਤਾਂਦਲੀ ਹੋਈ ਕਿਸੇ ਤੋ ਛੁਪੀ ਨਹੀਂ ਕਾਂਗਰਸ ਦੇ ਵਰਕਰਾਂ ਨੂੰ ਅਪੀਲ ਕਰਦਾ ਹਾਂ ਇਕੱਠੇ ਹੋਵੋ ਇਸ ਟਾਈਮ ਸਰਦਾਰ ਸੁੱਖਪਾਲ ਖਹਿਰਾ ਅਤੇ ਚੰਨੀ ਸਾਹਿਬ ਹੀ ਪੰਜਾਬ ਨੂੰ ਸਿਰੇ ਲਾ ਸਕਦੇ ਨੇ ਬਾਕੀ ਤਾਂ ਮੁੱਖ ਮੰਤਰੀ ਦੀ ਦੌੜ ਵਿੱਚ ਬੈਠੇ ਨੇ ਇਹ ਤੁਹਾਡੀ ਗੱਲ ਕਰਦੇ ਨੇ ਪੰਜਾਬੀਅਤ ਦੀ ਕਰਦੇ ਨੇ ਲਾਮ ਬੰਧ ਹੋ ਜਾਓ ਕਾਰਨ ਸੱਭ ਨੂੰ ਪਤਾ ਕੀ ਕੁੱਛ ਹੋ ਰਿਹਾ ਇੰਨਾ ਦੇ ਲੀਡਰ ਅਤੇ ਭਗਵਾਂ ਪਹਿਨੇ ਲੋਕ ਸ਼ਰੇਆਮ ਇਹ ਕਹਿੰਦੇ ਸੁਣੇ ਜਾ ਸਕਦੇ ਨੇ ਹਿੰਦੂ ਰਾਸ਼ਟਰ ਬਣਾਉਣਾ ਹੈ ਇਸ ਨੂੰ ਤੂਸੀ ਤੱਦ ਕਾਮਯਾਬ ਨਹੀਂ ਹੋਣ ਦੇਵੋਂਗੇ ਜਦ ਤੁਸੀਂ ਪੰਜਾਬ ਵਿੱਚ ਸੱਭ ਉਪਰ ਦੱਸੀਆਂ ਕਮਿਊਨਟੀ ਵਰਗ ਇਕੱਠੇ ਨਹੀਂ ਹੁੰਦੇ ਅੱਜ ਦੇਸ਼ ਵਿੱਚ ਤਾਨਾਸ਼ਾਹੀ ਦਾ ਮਾਹੌਲ ਚੱਲ ਰਿਹਾ ਹੈ ਗ਼ਰੀਬ 2 ਹੋ ਗਿਆ ਅਮੀਰ ਵੱਧ ਅਮੀਰ ਹੋ ਗਿਆ ਸੱਭ ਪਾਸੇ ਤਰਾਹਿ ਮਚੀ ਫਿਰਦੀ ਪਲੀਜ ਸੋਚੋ ਸਮਝੋ ਹੁਣ ਸਾਨੂੰ ਆਪਣੀ ਵਿਉਂਤ ਬਣਾ ਲੈਣੀ ਚਾਹੀਦੀ