logo

ਇਨਾਮ ਵੰਡ ਸਮਾਰੋਹ

ਸਾਡੇ ਉਲਮਪੀਆ ਸਿਨੀ. ਸੈਕੰਡਰੀ ਸਕੂਲ ਸਾਂਤੀ ਨਗਰ ਬਟਾਲਾ ਦੇ ਵਿਦਿਆਰਥੀਆਂ ਨੇ ਸਤੀ ਲਕਸ਼ਮੀ ਦੇਵੀ
ਗਉੱਸਾਲਾ ਵਲੋਂ ਲਈ ਗਈ ਪ੍ਰੀਖਿਆ ਵਿੱਚ ਬਹੁਤ ਵਧੀਆ ਨਤੀਜੇ ਹਾਂਸਲ ਕੀਤੇ ਗਏ, ਜਿਸ ਦਾ ਇਨਾਮ ਵੰਡ ਸਮਾਰੋਹ ਗਉਸਾਲਾ ਬਟਾਲਾ ਵਿਖੇ ਸ਼੍ਰੀ ਵਿਦੁਸ਼ੀ ਬੇਲਾ ਪਾਰਿਕ ਜੀ ਵਰਿੰਦਾ ਵਨ ਵਾਲਿਆ ਨੇ ਕੀਤਾ ਤੇ ਬੱਚਿਆਂ ਨੂੰ ਵਧੀਆ ਪ੍ਰੋਫੋਰਮ ਕਰਨ ਤੇ ਵਧਾਈ ਦਿੱਤੀ ਅਤੇ ਹੋਰ ਵਧ ਚੜ ਕੇ ਹਿੱਸਾ ਲੈਣ ਲਈ ਕਿਹਾ ਇਸ ਮੋਕੇ ਸਕੂਲ ਸਟਾਫ ਅਤੇ ਹੋਰ ਪਤਵੰਤੇ ਹਾਜਰ ਸਨ।

0
89 views