logo

ਸੰਵਿਧਾਨਦਿਵਸ #ਸੰਵਿਧਾਨਬਚਾਓ #ਲੋਕਤੰਤਰ #CongressKhanna

(SAHIL GULATI) KHANNA NEWS
ਅੱਜ 'ਸੰਵਿਧਾਨ ਦਿਵਸ' ਮੌਕੇ ਕਾਂਗਰਸ ਦਫ਼ਤਰ ਖੰਨਾ ਵਿਖੇ ਜਿਲ੍ਹਾ ਕਾਂਗਰਸ ਕਮੇਟੀ ਵੱਲੋਂ 'ਸੰਵਿਧਾਨ ਬਚਾਓ ਦਿਵਸ' ਮਨਾਇਆ ਗਿਆ। ਕਾਂਗਰਸ ਪਾਰਟੀ ਸੰਵਿਧਾਨ ਦੀ ਮੂਲ ਭਾਵਨਾ ਅਤੇ ਇਸਦੇ ਮਹੱਤਵ ਨੂੰ ਬਣਾਈ ਰੱਖਣ ਲਈ ਹਮੇਸ਼ਾ ਵਚਨਬੱਧ ਰਹੇਗੀ।

#ਸੰਵਿਧਾਨਦਿਵਸ #ਸੰਵਿਧਾਨਬਚਾਓ #ਲੋਕਤੰਤਰ #CongressKhanna

0
99 views