ਪਿੰਡ ਭੂੰਦੜੀ ਵਿਖੇ ਪ੍ਰਦੂਸ਼ਣ ਫੈਕਟਰੀ ਦੇ ਵਿਰੁੱਧ ਪ੍ਰਦਰਸ਼ਨ ਕਰਦੇ ਲੋਕਾਂ ਤੇ ਪੁਲਿਸ ਪ੍ਰਸ਼ਾਸਨ ਵਲੋਂ ਲਾਠੀਚਾਰਜ।
ਪਿੰਡ ਭੂੰਦੜੀ ਵਿਖੇ ਪ੍ਰਦੂਸ਼ਣ ਫੈਕਟਰੀ ਵਿਰੁੱਧ ਲੋਕਾਂ ਵੱਲੋਂ ਵੱਡੀ ਪੱਧਰ ਤੇ ਧਰਨਾ ਦਿੱਤਾ ਗਿਆ ਤੇ ਲੋਕਾਂ ਦੇ ਇਕੱਠ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਲਾਠੀਚਾਰਜ ਕੀਤਾ ਗਿਆ।