logo

ਮੇਰੀ ਪਿਹਚਾਣ ਝੱਲੀ ਬਿਲਗਾ

ਮੈਂ ਗੁਰਦੀਪ ਸਿੰਘ ਝੱਲੀ, ਬਾਸੀ ਪਿੰਡ ਬਿਲਗਾ ਨੇੜੇ ਫਲੋਰ। ਨੂਰਮਹਿਲ ਰੋਡ ਜ਼ਿਲ੍ਹਾ ਜਲੰਧਰ ਪੰਜਾਬ ਦਾ ਬਾਸੀ ਹਾਂ।ਮੈਂ ਲਾਈਵ ਪ੍ਰੋਗਰਾਮ ਕਰਦਾ ਹਾਂ। ਜਿਵੇਂ ਮੇਲੇ ਘਰਾਂ ਵਿੱਚ ਖੁਸ਼ੀ ਦੇ ਪ੍ਰੋਗਰਾਮ, ਵਿਆਹ, ਪਾਰਟੀ,ਹਰ ਧਰਮ ਦੇ ਪ੍ਰੋਗਰਾਮ,ਕਲਚਰ ਪ੍ਰੋਗਰਾਮ, ਸੱਭਿਅਤਾ ਦੇ ਪ੍ਰੋਗਰਾਮ, ਸੱਭਿਆਚਾਰਿਕ ਪ੍ਰੋਗਰਾਮ ਬਹੁਤ ਹੀ ਘੱਟ ਖਰਚੇ ਵਿਚ ਕਰਦਾਂ ਹਾਂ।

0
12 views