logo

ਦਿੱਲੀ ਵਿੱਚ ਗੂੰਜਿਆ ਸ੍ਰੀ ਮੁਕਤਸਰ ਸਾਹਿਬ ਦੇ ਲਖਵੀਰ ਸਿੰਘ ਦਾ ਨਾਮ

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੱਖਾਂ ਵਾਲੀ ਦੇ ਆਗਾਹ ਵੱਧੋ ਕਿਸਾਨ ਲਖਵੀਰ ਸਿੰਘ ਖੇਤੀ ਬਾੜੀ ਅਤੇ ਬਾਗਬਾਨੀ ਵਿੱਚ ਬਦਲਾਵ ਕਰਕੇ ਤੇ ਨਵੀਂ ਟਕਨੋਲੋਜੀ ਤੇ ਨਵੀਆ ਤਕਨੀਕਾਂ ਅਪਣਾ ਕੇ ਜਿੱਥੇ ਆਪਣੇ ਕੇ ਆਪਣੇ ਉਤਪਾਦਨ ਵਿੱਚ ਵਾਧਾ ਕੀਤਾ ਉਸ ਦੇ ਨਾਲ ਹੋਰ ਵੀ ਕਿਸਾਨਾਂ ਨੂੰ ਜੋੜਿਆ ਹੈ ਅਤੇ ਨਾਲ ਕਣਕ ਝੋਨੇ ਨੂੰ ਘੱਟ ਕਰਕੇ ਸਬਜੀਆਂ ਤੇ ਬਾਗਬਾਨੀ ਵਿੱਚ ਜਾਣ ਲਈ ਉਤਸ਼ਾਹਿਤ ਕੀਤਾ ਇਸ ਨਵਾਚਾਰੀ ਨੂੰ ਸਮੰਰਪਿਤ 23-24 ਦਸੰਬਰ 2025 ਨੂੰ ਆਈ ਏ ਆਰ ਆਈ ਪੂਸਾ ਨਵੀਂ ਦਿੱਲੀ ਵਿੱਚ ਦੇਸ਼ ਦੇ ਪੂਰਵ ਪ੍ਰਧਾਨ ਮੰਤਰੀ ਚੋਧਰੀ ਚਰਨ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਦੋ ਦਿਵਸ ਇਨਵੋਵੇਟਵ ਕਿਸਾਨ ਸੰਮੇਲਨ ਕਰਵਾਇਆ ਗਿਆ ਜਿਸ ਵਿੱਚ ਦੇਸ਼ ਦੇ ਅਗਾਂਹਵਧੂ ਕਿਸਾਨਾਂ ਨੂੰ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਉਥੇ ਲਖਵੀਰ ਸਿੰਘ ਨੂੰ ਵੀ ਡਾ: ਪੀ ਐਸ ਪਰੋਦਾ ਅਤੇ ਆਈ ਏ ਆਰ ਆਈ ਦੇ ਨਿਰਦੇਸ਼ਕ ਡਾ: ਸ੍ਰੀ ਨਿਵਾਸ ਰਾਓ ਨੇ ਐਵਾਰਡ ਦੇ ਸਨਮਾਨਿਤ ਕੀਤਾ।

1
2 views