logo

ਉੱਚੀ ਬੱਸੀ ਕੰਟੀਨ ਦੀ ਮੈਨੇਜਮੈਂਟ ਸਹੀ ਨਹੀਂ

ਸਾਬਕਾ ਸੈਨਿਕਾਂ ਦੀ ਇਕ ਹੀ ਜ਼ਰੂਰਤ ਹੈ ਜਿਹੜਾ ਸਾਡਾ ਹੱਕ ਬਣਦਾ ਹੈ ਪਰ ਸਰਵਿੰਗ ਅਫਸਰ ਅਤੇ ਉਨ੍ਹਾਂ ਦੇ ਸੁਬਾਰਡੀਨੇਟ ਇਹ ਨਹੀਂ ਸਮਝਦੇ ਕਿ ਕੱਲ੍ਹ ਸਾਡੀ ਵੀ ਵਰਦੀ ਉਤਰਨੀ ਹੈ ਅਸੀ ਵੀ ਲਾਈਨ ਵਿੱਚ ਲੱਗਣਾ ਹੈ ਇਹ ਸੱਭ ਪਤਾ ਹੈ ਫ਼ਿਰ ਵੀ ਸ਼ਰਮ ਨਹੀਂ ਹੈ ਇੰਨਾ ਨੂੰ ਇਹ ਪਤਾ ਨਹੀਂ ਜਿਹੜੇ ਲਾਈਨ ਵਿੱਚ ਖੜੇ ਨੇ ਇੰਨਾ ਆਪਣੀ ਜਵਾਨੀ ਦਾ ਕੀਮਤੀ ਸਮਾਂ ਦੇਸ਼ ਵਾਸਤੇ ਦਿੱਤਾ ਅਸੀਂ ਇਨਫੈਂਟਰੀ ਵਾਲੇ ਕਦੇ AC ਜਾ ਕੂਲਰਾਂ ਦਾ ਮਾਹੌਲ ਨਹੀਂ ਦੇਖਿਆ ਕੀ ਸਾਡਾ ਕੋਈ ਰੈਂਕ ਨਹੀਂ ਜਵਾਨ ਸੂਬੇਦਾਰ ਮੇਜਰ ਇਕ ਲਾਈਨ ਵਿੱਚ ਖੜੇ ਕਰਦੇ ਸ਼ਰਮ ਨਹੀਂ ਆਉਂਦੀ ਅੱਧੇ ਅਫਸਰ ਜਵਾਨ jco ਦੇ ਲੜਕੇ ਨੇ ਕੀ ਕਦੀ ਸਾਨੂੰ ਸਹੀ ਟ੍ਰੀਟ ਕੀਤਾ ਨਹੀਂ
ਕੰਟੀਨ ਮੁਨਾਫ਼ੇ ਨਾਲ਼ ਚਲਦੀ ਕੰਮ ਕਰਨ ਵਾਲੇ ਮੁਨਾਫ਼ੇ ਵਿਚੋਂ ਤਨਖ਼ਾਹ ਲੈਂਦੇ ਨੇ
ਹੁਣ ਗੱਲ ਕਰਦੇ ਹੱਕ ਦੀ 31ਦਸੰਬਰ ਨੂੰ ਕੰਟੀਨ ਜਾਂਦੇ Liquir ਮਿਲਦੀ Lion dady rum ਹੋਰ ਉੱਥੇ ਕੋਈ ਸ਼ਰਾਬ ਨਹੀਂ ਅਗਰ ਵ੍ਹਿਸਕੀ ਹੈ 800ਤੋ ਊਪਰ ਵਾਲੀ ਉਹ ਵੀ ਬੇਕਾਰ ਲੱਗ ਪਗ 30 ਬੋਤਲ
ਕੰਟੀਨ ਸਟਾਫ ਨੂੰ ਪੁੱਛਿਆ ਡਿਮਾਂਡ ਕੌਣ ਕਰਦਾ Co ਸਾਹਿਬ ,co ਸਾਹਿਬ ਫ਼ੌਜ ਵਿੱਚ ਸਿਆਣਾ ਹੈ ਕੋਈ ਸ਼ੱਕ ਨੀ ਜਿੰਨਾ ਨੂੰ 30 ਸਾਲ਼ ਪੈਨਸ਼ਨ ਆਇਆ ਹੋ ਗਏ ਉਨ੍ਹਾਂ ਤੋਂ ਤਾਂ ਸਿਆਣਾਂ ਨਹੀਂ ਕਿਉ ਨੀ suggession ਬਾਕਸ ਲਗਾਇਆ ਪੂਰੀ ਕੰਟੀਨ lion dady ਨਾਲ ਭਰੀ groccery ਦਾ ਵੀ ਇਹੋ ਹਾਲ ਸਾਡਾ ਜਿੰਨਾ ਹੱਕ ਹੈ ਰੈਂਕ ਵਾਈਸ ਕਿਉਂ ਨੀ ਦੇਂਦੇ ਸਟਾਫ ਨਿਕੰਮਾ ਲਗਾਇਆ ਰੈਂਕ ਦੇ ਬਾਰੇ ਕੋਈ ਗਿਆਨ ਨਹੀਂ ਗੇਟ ਤੇ ਸੰਤਰੀ ਲਗੇ ਉਹਨਾਂ ਨੂੰ ਕੋਈ ਗੱਲ ਪੁੱਛਦੇ ਅੱਛੇ ਤਰੀਕੇ ਨਾਲ ਗੱਲ ਨੀ ਕਰਦੇ ਮੋਬਾਈਲ ਤੇ busy

ਅਗਰ ਤੁਸੀ ਕੰਟੀਨ ਨਹੀਂ ਚਲਾ ਸੱਕਦੇ ਸਾਬਕਾ ਸੈਨਿਕਾਂ ਨੂੰ ਦਿੱਤੀ ਜਾਏ
ਸਾਬਕਾ ਸੈਨਿਕਾਂ ਦਾ ਸਤਿਕਾਰ ਜ਼ਰੂਰੀ ਹੈ ਨਹੀਂ ਤਾਂ ਅਗਲੀ ਵਾਰ ministry of defence ਨੂੰ complaint ਕੀਤੀ ਜਾਏਗੀ

57
1379 views