logo

ਪੰਜਾਬ ਕਾਂਗਰਸ ਚ ਵੱਧਦੀ ਸੀ ਐਮ ਕੁਰਸੀ ਦੀ ਖਿਚੋਤਾਣ ਨੂੰ ਲੈ ਕੇ ਪੰਜਾਬ ਕਾਂਗਰਸ CM ਬਣਨ ਵਾਲੀ ਦੌੜ ਤੇ ਭੁਪੇਸ਼ ਬਘੇਲ ਇੰਚਾਰਜ ਪੰਜਾਬ ਨੇ ਲਾਈ ਬ੍ਰੇਕ

ਹਰਦੇਵ ਸਿੰਘ ਪੰਨੂ,12 ਜਨਵਰੀ (ਮੋਗਾ) ਪੰਜਾਬ ਕਾਂਗਰਸ ਵਿੱਚ ਪਿਛਲੇ ਕੁਝ ਸਮੇਂ ਤੋਂ ਸਭ ਕੁਝ ਠੀਕ ਨਹੀਂ ਚੱਲ ਰਿਹਾ ਪੰਜਾਬ ਚ ਹਰੇਕ ਵੱਡਾ ਲੀਡਰ ਆਪਣੇ ਆਪ ਪੰਜਾਬ ਦੇ ਸੀ ਐਮ ਦਾ ਦਾਅਵੇਦਾਰ ਮੰਨ ਰਿਹਾ ਪੰਜਾਬ ਸੀ ਐਮ ਦੇ ਦਾਅਵੇਦਾਰੀ ਨੂੰ ਲੈ ਕੇ ਪੰਜਾਬ ਦੇ ਕਾਂਗਰਸੀ ਲੀਡਰਾਂ ਵਿੱਚ ਖਿਚੋਤਾਣ ਵੱਧਦੀ ਜਾ ਰਹੀ ਸੀ ਜਿਸ ਤੇ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨੇ ਨਵਾਂ ਬਿਆਨ ਦੇ ਕੇ ਪੂਰਨ ਤੌਰ ਤੇ ਬ੍ਰੇਕ ਲਗਾ ਦਿੱਤੀ ਨਾਲ ਹੀ ਉਨ੍ਹਾਂ ਕਿਹਾ ਪੰਜਾਬ ਕੋਈ ਵੀ ਸੀ ਐਮ ਦੇ ਚਿਹਰੇ ਵਜੋਂ ਨਹੀ ਉਤਾਰਿਆ ਜਾਏਗਾ ਸਭ ਤੋ ਪਹਿਲਾਂ ਸਾਨੂੰ 2027 ਦੇ ਇਲੈਕਸ਼ਨ ਵਿੱਚ ਪੰਜਾਬ ਚ ਬਹੁਮਤ ਨਾਲ ਸੀਟਾਂ ਜਿੱਤਣ ਦੀ ਲੋੜ ਹੈ ਅਗਰ ਪੰਜਾਬ ਕਾਂਗਰਸ ਬਹੁਮਤ ਨਾਲ ਜਿੱਤਦੀ ਤਾਂ ਕਾਂਗਰਸ ਹਾਈਕਮਾਂਡ ਅਤੇ ਪੰਜਾਬ ਕਾਂਗਰਸ ਨੂੰ ਭਰੋਸੇ ਵਿੱਚ ਲੈ ਕੇ ਸੀ ਐਮ ਬਣਾਉਣ ਦਾ ਫ਼ੈਸਲਾ ਲਿਆ ਜਾ ਸਕਦਾ ਪਿਛਲੀ ਵਾਰ ਵਾਲੀ ਗਲਤੀ ਨੂੰ ਦੁਬਾਰਾ ਨਹੀਂ ਦੁਹਰਾਇਆ ਜਾਵੇਗਾ

13
1005 views