
ਸਰਪੰਚ ਜਸਮੱਤ ਸਿੰਘ ਮੱਤਾ ਕਿਸ਼ਨਪੁਰਾ ਖੁਰਦ ਦੀ ਪੰਜਾਬ ਦੇ ਸੀਨੀਅਰ ਲੈਵਲ ਦੇ ਲੀਡਰਾਂ ਨਾਲ ਵੱਧਦੀ ਨੇੜਤਾ ਦਰਸਾਉਂਦੀ ਹੈ ਕਿ ਹਲਕਾ ਧਰਮਕੋਟ ਚ ਸਰਪੰਚ ਜਸਮੱਤ ਸਿੰਘ ਮੱਤਾ ਨੂੰ ਵੱਡੀ ਜੁੰਮੇਵਾਰੀ ਮਿਲ ਸਕਦੀ ਹੈ
ਹਰਦੇਵ ਸਿੰਘ ਪਨੂੰ,13 ਜਨਵਰੀ (ਮੋਗਾ) ਸਰਪੰਚ ਜਸਮੱਤ ਸਿੰਘ ਮੱਤਾ ਕਿਸ਼ਨਪੁਰਾ ਖੁਰਦ ਦੀ ਹਲਕਾ ਧਰਮਕੋਟ ਦੇ ਸਾਬਕਾ ਐਮ ਐਲ ਏ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨਾਲ ਨੇੜਤਾ ਤੋਂ ਬਾਅਦ ਪੰਜਾਬ ਦੇ ਸੀਨੀਅਰ ਲੀਡਰਾਂ ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਵਧਦੀ ਨੇੜਤਾ ਦਰਸਾਉਂਦੀ ਹੈ ਕਿ ਸਰਪੰਚ ਮੱਤਾ ਨੇ ਪੰਜਾਬ ਦੇ ਵੱਡੇ ਵੱਡੇ ਲੀਡਰਾਂ ਦੇ ਨਾਲ ਲੋਕਪ੍ਰਿਆ ਬਣਾਂ ਕੇ ਰੱਖੀ ਹੋਈ ਮੋਗਾ ਜ਼ਿਲ੍ਹੇ ਦੇ ਆਖ਼ਰੀ ਪਿੰਡ ਵਜੋਂ ਜਾਣਿਆ ਜਾਣ ਵਾਲਾ ਪਿੰਡ ਕਿਸ਼ਨਪੁਰਾ ਖੁਰਦ ਦਾਨੂੰਵਾਲਾ ਸਰਪੰਚ ਮੱਤਾ ਦੇ ਕੀਤੇ ਕੰਮਾਂ ਤੋਂ ਸੰਤੁਸ਼ਟ ਅਤੇ ਪਿੰਡ ਦਾਨੂੰਵਾਲਾ ਵਿਕਾਸ ਦੇ ਮਸੀਹਾ ਵਜੋਂ ਜਾਣਿਆ ਜਾਣ ਵਾਲਾ ਸਰਪੰਚ ਜਸਮੱਤ ਸਿੰਘ ਮੱਤਾ ਨੇ ਪਿੰਡ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਪਿੰਡ ਦੇ ਲੋਕ ਮੱਤਾ ਦੀ ਕਾਰਗੁਜ਼ਾਰੀ ਤੋਂ ਬਹੁਤ ਖੁਸ਼ ਨਜ਼ਰ ਆ ਰਹੇ ਇਸੇ ਕਰਕੇ ਇਲਾਕੇ ਵਿੱਚ ਅਤੇ ਪਿੰਡ ਚ ਆਪਣਾ ਇੱਜ਼ਤ ਮਾਣ ਬਰਕਰਾਰ ਰੱਖਿਆ ਹੋਇਆ ਹੈ ਇਲੈਕਸ਼ਨ ਕੋਈ ਵੀ ਹੋਵੇ ਸਰਪੰਚ ਮੱਤਾ ਨੇ ਆਪਣੇ ਪਿੰਡ ਵਿੱਚੋਂ ਆਪਣੇ ਮਹਿਬੂਬ ਨੇਤਾ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੂੰ ਹਮੇਸ਼ਾ ਵੱਡੀ ਲੀਡ ਦੇ ਕੇ ਤੋਰਿਆ ਭਵਿੱਖ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਸਰਪੰਚ ਜਸਮੱਤ ਸਿੰਘ ਮੱਤਾ ਨੂੰ ਹਲਕਾ ਕਾਂਗਰਸ ਧਰਮਕੋਟ ਵੱਲੋਂ ਵੱਡਾ ਅਹੁਦਾ ਦੇ ਕੇ ਨਿਵਾਜਿਆ ਜਾ ਸਕਦਾ ਸਰਪੰਚ ਮੱਤਾ ਦੀ ਕਾਂਗਰਸ ਪ੍ਰਤੀ ਨਿਭਾਈ ਗਈ ਵਫ਼ਾਦਾਰੀ ਨੂੰ ਬੂਰ ਪੈਣ ਦੀ ਸੰਭਾਵਨਾ ਹੈ