logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਸ਼ਹੀਦ ਜੋਬਨਜੀਤ ਸਿੰਘ ਜੀ ਦੇ ਪਿਤਾ ਦਾ ਸਬਰ ਸਿੱਦਕ ਸੰਤੋਖ ਵੇਖ ਹਰ ਅੱਖ ਨਮ ਹੋਈ ਪਿਤਾ ਦੇ ਬੋਲ ਮੈਨੂੰ ਆਪਣੇ ਪੁੱਤ ਦੀ ਸ਼ਹਾਦਤ ਤੇ ਮਾਣ ਹੈ

ਸ਼ਹੀਦ ਜੋਬਨਜੀਤ ਸਿੰਘ ਦੇ ਪਿਤਾ ਨਾਲ਼ ਪੁਲਵਾਮਾ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਦੀ ਭਾਵੁਕ ਕਰ ਦੇਣ ਵਾਲੀ ਤਸਵੀਰ....

ਇਹ ਹੈ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ, ਇਹ ਸਾਡਾ ਪੰਜਾਬ ਤੇ ਗੁਰੂ ਦਾ ਬਖਸ਼ਿਆ ਚੜ੍ਹਦੀ ਕਲਾ ਦਾ ਸੰਕਲਪ। ਦੇਸ਼ ਦੀ ਮਿੱਟੀ ਦਾ ਕਰਜ਼ ਉਤਾਰਨ ਵਾਲੇ ਇਨ੍ਹਾਂ ਸੂਰਮਿਆਂ ਤੇ ਇਨ੍ਹਾਂ ਦੇ ਸ਼ੇਰ ਪੁੱਤਰਾਂ ਦਾ ਕਰਜ਼ ਅਸੀਂ ਲੋਕ ਕਦੇ ਵੀ ਉਤਾਰ ਨਹੀਂ ਸਕਦੇ। ਸ਼ਹੀਦ ਜੋਬਨਜੀਤ ਸਿੰਘ ਜੀ ਦੇ ਪਿਤਾ ਨੇ ਕਿਹਾ ਕਿ ਮੈਨੂੰ ਆਪਣੇ ਪੁੱਤ ਦੀ ਸ਼ਹਾਦਤ ਤੇ ਮਾਣ ਹੈ ਸ਼ਹੀਦ ਜੋਬਨਜੀਤ ਸਿੰਘ ਜੀ ਦੀ ਅੰਤਿਮ ਵਿਦਾਇਗੀ ਵੇਲੇ ਮਾਤਾ ਪਿਤਾ ਦੇ ਸਬਰ ਅਤੇ ਸਿਦਕ ਨੂੰ ਵੇਖ ਹਰ ਅੱਖ ਰੋਈ ਆਖ਼ਰੀ ਵਿਦਾਇਗੀ ਵੇਲੇ ਸ਼ਹੀਦ ਜੋਬਨਜੀਤ ਸਿੰਘ ਦੀ ਮਾਂ ਨੇ ਪੁੱਤ ਦੀ ਤਸਵੀਰ ਨੂੰ ਚੁੰਮਿਆ ਅਤੇ ਸਲੂਟ ਮਾਰ ਕੇ ਉਚੀ ਉਚੀ ਜੈਕਾਰਿਆਂ ਨਾਲ ਲਾਡਲੇ ਪੁੱਤ ਨੂੰ ਵਿਦਾਇਗੀ ਦਿੱਤੀ

15
1926 views

Comment