logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋ "ਪੀ.ਐਮ ਵਿਕਾਸ" ਯੋਜਨਾ ਅਧੀਨ ਜੇਰੀਆਟ੍ਰਿਕ ਕੇਅਰਗਿਵਰ ਦੀ ਮੁਫ਼ਤ ਸਕਿੱਲ ਟੇ੍ਨਿੰਗ।



ਘੱਟਗਿਣਤੀ ਵਰਗ ਦੇ ਉਮੀਦਵਾਰਾਂ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋ ਪੀ.ਐਮ ਵਿਕਾਸ ਯੋਜਨਾ ਅਧੀਨ ਜੇਰੀਆਟ੍ਰਿਕ ਕੇਅਰਗਿਵਰ (ਜੋ ਬਜ਼ੁਰਗ ਵਿਅਕਤੀਆਂ ਦੀ ਦੇਖਭਾਲ ਪ੍ਰਦਾਨ ਕਰਦਾ ਹੈ) ਦੀ ਮੁਫ਼ਤ ਸਕਿੱਲ ਟੇ੍ਨਿੰਗ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬੀਊਰੋ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਸ਼ੁਰੂ ਕਰਾਈ ਜਾ ਰਹੀ ਹੈI ਇਸ ਸਕੀਮ ਤਹਿਤ 10+2 ਪਾਸ ਕੀਤੇ ਹੋਏ ਸਿਰਫ 60 ਉਮੀਦਵਾਰ ਹੀ ਟ੍ਰੇਨਿੰਗ ਲੈ ਸਕਦੇ ਹਨ,ਚਾਹਵਾਨ ਉਮੀਦਵਾਰ ਜਲਦੀ ਤੋਂ ਜਲਦੀ ਇਸ ਲਿੰਕ ਤੇ ਕ੍ਲਿਕ ਕਰ ਕੇ ਫਾਰਮ ਭਰ ਕੇ ਆਪਣੀ ਸੀਟ ਪੱਕੀ ਕਰਨ I
https://forms.gle/JSiNxtNKJ9uJZHcGA

7
310 views

Comment