logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਸਾਬਕਾ ਐਮਐਲਏ ਰਮਨਜੀਤ ਸਿੰਘ ਸਿਕੀ ਵੱਲੋਂ ਦੁਖੀ ਪਰਿਵਾਰਾਂ ਨਾਲ ਦੁੱਖ ਸਾਂਝਾ

ਸ਼੍ਰੀ ਗੋਇੰਦਵਾਲ ਸਾਹਿਬ, 13 ਫ਼ਰਵਰੀ — ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿਕੀ ਵੱਲੋਂ ਦੁਖੀ ਪਰਿਵਾਰਾਂ ਨਾਲ ਦੁੱਖ ਸਾਂਝਾ
ਸ਼੍ਰੀ ਗੋਇੰਦਵਾਲ ਸਾਹਿਬ, 13 ਫ਼ਰਵਰੀ — ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ Ramanjeet Singh Sikki ਜੀ ਨੇ ਕੱਲ੍ਹ ਸਵੇਰੇ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਵੱਖ-ਵੱਖ ਪਰਿਵਾਰਾਂ ਨਾਲ ਮਿਲ ਕੇ ਉਨ੍ਹਾਂ ਦੇ ਸਰੀਰਕ ਵਿਛੋੜੇ ਦੇ ਦੁੱਖ ਵਿੱਚ ਸ਼ਾਮਲ ਹੋਏ ਅਤੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ।
ਇਸ ਮੌਕੇ ਉਨ੍ਹਾਂ ਨੇ ਸ. ਹਰਪਾਲ ਸਿੰਘ (ਭੇਲ ਵਾਲੇ) ਦੇ ਘਰ ਜਾ ਕੇ ਉਨ੍ਹਾਂ ਦੀ ਧਰਮ ਪਤਨੀ ਦੇ ਦੇਹਾਂਤ ’ਤੇ ਡੂੰਘਾ ਅਫਸੋਸ ਜਤਾਇਆ ਅਤੇ ਪਰਿਵਾਰ ਨੂੰ ਧੀਰਜ ਬੰਧਾਇਆ। ਇਸ ਤੋਂ ਬਾਅਦ ਉਹ ਗੁੱਲੂ ਦੇ ਹੋਟਲ ਵਾਲੇ ਪਰਿਵਾਰ ਕੋਲ ਪਹੁੰਚੇ, ਜਿੱਥੇ ਉਨ੍ਹਾਂ ਦੇ ਨੌਜਵਾਨ ਪੁੱਤਰ ਸ. ਗੁਰਵਿੰਦਰ ਸਿੰਘ ਦੀ ਸੜਕ ਹਾਦਸੇ ਵਿੱਚ ਹੋਈ ਮੌਤ ’ਤੇ ਦੁੱਖ ਸਾਂਝਾ ਕੀਤਾ। ਉਪਰੰਤ ਉਹ ਕਾਲਾ ਬੇਕਰੀ ਵਾਲੇ ਪਰਿਵਾਰ ਦੇ ਘਰ ਵੀ ਗਏ ਅਤੇ ਉਨ੍ਹਾਂ ਨਾਲ ਵੀ ਹਮਦਰਦੀ ਪ੍ਰਗਟ ਕੀਤੀ।
ਸਿਕੀ ਜੀ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਕਾਂਗਰਸ ਪਾਰਟੀ ਹਰ ਸਮੇਂ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜੀ ਹੈ ਅਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਿਛੁੜੀਆਂ ਰੂਹਾਂ ਨੂੰ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰਾਂ ਨੂੰ ਭਾਣਾ ਮੰਨਣ ਦੀ ਤਾਕਤ ਦੇਵੇ।
ਇਸ ਮੌਕੇ ਸ਼੍ਰੀ ਗੋਇੰਦਵਾਲ ਸਾਹਿਬ ਦੇ ਕਾਂਗਰਸ ਪਾਰਟੀ ਦੇ ਹੋਰ ਮੋਹਤਬਰ ਆਗੂ ਅਤੇ ਵਰਕਰ ਵੀ ਹਾਜ਼ਰ ਸਨ। ਜੀ ਨੇ ਕੱਲ੍ਹ ਸਵੇਰੇ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਵੱਖ-ਵੱਖ ਪਰਿਵਾਰਾਂ ਨਾਲ ਮਿਲ ਕੇ ਉਨ੍ਹਾਂ ਦੇ ਸਰੀਰਕ ਵਿਛੋੜੇ ਦੇ ਦੁੱਖ ਵਿੱਚ ਸ਼ਾਮਲ ਹੋਏ ਅਤੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ।
ਇਸ ਮੌਕੇ ਉਨ੍ਹਾਂ ਨੇ ਸ. ਹਰਪਾਲ ਸਿੰਘ (BHEL) ਦੇ ਘਰ ਜਾ ਕੇ ਉਨ੍ਹਾਂ ਦੀ ਧਰਮ ਪਤਨੀ ਦੇ ਦੇਹਾਂਤ ’ਤੇ ਡੂੰਘਾ ਅਫਸੋਸ ਜਤਾਇਆ ਅਤੇ ਪਰਿਵਾਰ ਨੂੰ ਧੀਰਜ ਬੰਧਾਇਆ। ਇਸ ਤੋਂ ਬਾਅਦ ਉਹ ਗੁੱਲੂ ਦੇ ਹੋਟਲ ਵਾਲੇ ਪਰਿਵਾਰ ਕੋਲ ਪਹੁੰਚੇ, ਜਿੱਥੇ ਉਨ੍ਹਾਂ ਦੇ ਨੌਜਵਾਨ ਪੁੱਤਰ ਸ. ਗੁਰਵਿੰਦਰ ਸਿੰਘ ਦੀ ਸੜਕ ਹਾਦਸੇ ਵਿੱਚ ਹੋਈ ਮੌਤ ’ਤੇ ਦੁੱਖ ਸਾਂਝਾ ਕੀਤਾ। ਉਪਰੰਤ ਉਹ ਕਾਲਾ ਬੇਕਰੀ ਵਾਲੇ ਪਰਿਵਾਰ ਦੇ ਘਰ ਵੀ ਗਏ ਅਤੇ ਉਨ੍ਹਾਂ ਨਾਲ ਵੀ ਹਮਦਰਦੀ ਪ੍ਰਗਟ ਕੀਤੀ।
ਸਿਕੀ ਜੀ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਕਾਂਗਰਸ ਪਾਰਟੀ ਹਰ ਸਮੇਂ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜੀ ਹੈ ਅਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਿਛੁੜੀਆਂ ਰੂਹਾਂ ਨੂੰ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰਾਂ ਨੂੰ ਭਾਣਾ ਮੰਨਣ ਦੀ ਤਾਕਤ ਦੇਵੇ।
ਇਸ ਮੌਕੇ ਸ਼੍ਰੀ ਗੋਇੰਦਵਾਲ ਸਾਹਿਬ ਦੇ ਕਾਂਗਰਸ ਪਾਰਟੀ ਦੇ ਹੋਰ ਮੋਹਤਬਰ ਆਗੂ ਅਤੇ ਵਰਕਰ ਵੀ ਹਾਜ਼ਰ ਸਨ।ਜਿਨ੍ਹਾਂ ਵਿੱਚ ਸ. ਨਿਸ਼ਾਨ ਸਿੰਘ ਢੋਟੀ, ਸ. ਗੁਰਵਿੰਦਰ ਸਿੰਘ ਰਾਏ, ਸ. ਰਘੁਬੀਰ ਸਿੰਘ ਵਿਰਕ, ਸ. ਫਤਿਹ ਸਿੰਘ, ਸ. ਮੋਹਣ ਸਿੰਘ ਬੱਲਾ ਜੀ, ਸ. ਬਲਵਿੰਦਰ ਸਿੰਘ, ਸ. ਗੁਰਅਵਤਾਰ ਸਿੰਘ ਬੱਬੂ ਭਲਵਾਨ, ਸ. ਹਰਦਿਆਲ ਸਿੰਘ ਕੰਗ, ਏ.ਐਸ.ਆਈ. ਹਰਭਜਨ ਸਿੰਘ ਸਰਾਂ, ਸ. ਪਲਵਿੰਦਰ ਸਿੰਘ ਫੌਜੀ, ਲਾਡੀ ਬਾਠ, ਸ. ਜਗੀਰ ਸਿੰਘ, ਸ. ਸ਼ਾਮ ਸਿੰਘ, ਬਿੱਕਾ ਲਾਹੌਰੀਆ, ਸ. ਦਿਲਬਾਗ ਸਿੰਘ ਤੁੜ, ਡਾ. ਸਤਵਿੰਦਰ ਸਿੰਘ ਬੁੱਗਾ, ਸ. ਹਰਪ੍ਰੀਤ ਸਿੰਘ ਬੱਬਾ, ਜੱਸਾ ਸਿੰਘ, ਲਛਮਣ ਸਿੰਘ, ਲਾਲੀ ਢੋਟੀ, ਸ. ਸਤਨਾਮ ਸਿੰਘ ਅਤੇ ਸ. ਸਤਨਾਮ ਸਿੰਘ ਰਾਜਿੰਦਰ ਸਿੰਘ ਗਿੱਲ, ਮਲਕੀਤ ਸਿੰਘ ਪ੍ਰਧਾਨ ਮੇਜਰ ਸਿੰਘ ਕਲੇਰ,ਹਰਵਿੰਦਰ ਸਿੰਘ ਮੈਂਬਰ ਪੰਚਾਇਤ,ਲਖਵਿੰਦਰ ਸਿੰਘ ਹਰਪ੍ਰੀਤ ਸਿੰਘ ਬੱਬਾ,ਜਸਪਾਲ ਸਿੰਘ ਰਾਣਾ ਲਹੌਰੀਆ,ਬਿੱਕਾਂ ਲਹੌਰੀਆ ਰਣਜੀਤ ਸਿੰਘ,ਹਰਪਾਲ ਸਿੰਘ 285. ਜਸਪਾਲ ਸਿੰਘ ਜੱਸ, ਗੌਵਨ ਸੰਧੂ,ਗੁਰਦਿਆਲ ਸਿੰਘ ਢੋਟੀ,ਲਾਲੀ ਢੋਟੀ, ਦਲਜੀਤ ਸਿੰਘ ਸੰਗਤਪੁਰੀਆ,ਸਤਨਾਮ ਸਿੰਘ ਟੀਟੂ,ਤਰਸੇਮ ਸਿੰਘ, ਸਤਬੀਰ ਸਿੰਘ ਪ੍ਰਤਾਪ ਸਿੰਘ, ਧਰਮਿੰਦਰ ਸਿੰਘ,ਡਾਕਟਰ ਕੁਲਦੀਪ ਸਿੰਘ,ਬੀਰਾ ਮਿਸਤਰੀ,ਬੀਰਾ ਹਲਵਾਈ,ਦਲਬੀਰ ਸਿੰਘ, ਦਮਨ ਸਿੰਘ, ਗੋਲਡੀ ਭੱਲਾ ਗੁਰਦੇਵ ਬੱਗੌ, ਹਜ਼ਾਰਾਂ ਸਿੰਘ,ਹਿਰਾ ਮੰਡ,ਹਜਾਰਾ ਸਿੰਘ, ਮਨਦੀਪ ਸਿੰਘ ਸੁਖਵਿੰਦਰ ਸਿੰਘ ਧਾਲੀਵਾਲ ਆਦਿ ਹਾਜ਼ਿਰ ਸਨ

34
2473 views

Comment