logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਰਿਟਾਇਰਡ ਇੰਸਪੈਕਟਰ ਸਵਰਨ ਸਿੰਘ ਅੰਤਿਮ ਸੰਸਕਾਰ 19 ਫਰਵਰੀ ਨੂੰ ਪਿੰਡ ਹਰੀਨੌ ਵਿਖੇ-

ਫਰੀਦਕੋਟ: 18, ਫਰਵਰੀ ( ਕੰਵਲ ਸਰਾਂ)ਰਿਟਾ.
ਇੰਸਪੈਕਟਰ ਸਵਰਨ ਸਿੰਘ ਜੋ ਮਿਤੀ13/2/26 ਨੂੰ ਸਵਰਗਵਾਸ ਹੋ ਗਏ ਸਨ ,ਉਹਨਾਂ ਦਾ ਅੰਤਿਮ ਸੰਸਕਾਰ ਮਿਤੀ 19.02.2026 ਦਿਨ ਵੀਰਵਾਰ ਨੂੰ ਉਹਨਾਂ ਦੇ ਪਿੰਡ ਹਰੀਨੌਂ (ਨੇੜੇ ਕੋਟਕਪੂਰਾ) ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

0
0 views

Comment