logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਜਿਲਾ ਕਾਂਗਰਸ ਕਮੇਟੀ ਵੱਲੋਂ Trade Deal ਦਾ ਕੀਤਾ ਗਿਆ ਵਿਰੋਧ

ਜਿਲਾ ਕਾਂਗਰਸ ਕਮੇਟੀ ਹੁਸ਼ਿਆਰਪੁਰ ਵਲੋ ਦੇਸ਼ ਦੀ ਕਿਸਾਨੀ ਨੂੰ ਢਾਹ ਲਾਉਣ ਵਾਲੀ ‘Trade Deal’ ਨੀਤੀ ਦੇ ਖ਼ਿਲਾਫ਼ ADC ਦੇ ਮਾਧਿਅਮ ਰਾਂਹੀ ਮੰਗ ਪੱਤਰ ਸੌਂਪਿਆ ਗਿਆ ।
ਜਿਲਾ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ ਦੀ ਅਗਵਾਈ ਵਿੱਚ ਕਾਂਗਰਸੀ ਲੀਡਰ ਸ਼ਿਪ ਨੇ ਇਸ ਨੀਤੀ ਦਾ ਡੱਟ ਕੇ ਵਿਰੋਧ ਕਰਨ ਦਾ ਤਹੱਈਆ ਕੀਤਾ। ਇਸ ਮੌਕੇ ਜਿਲੇ ਦੇ ਸਾਰੇ ਹਲਕਾ ਇੰਚਾਰਜ ਵੀ ਮੌਜੂਦ ਰਹੇ

4
283 views

Comment