logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਬੀਜੇਪੀ ਨੂੰ ਜਬਰਦਸਤ ਝਟਕਾ।

ਜੋਗਿੰਦਰ ਲਹਿਰੀ (ਜਨ ਜਨ ਦੀ ਆਵਾਜ਼) 22/02/26. ਭਵਾਨੀਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਭਾਜਪਾ ਕਿਸਾਨ ਵਿੰਗ ਬਲਾਕ ਭਵਾਨੀਗੜ੍ਹ ਦੇ ਪ੍ਰਧਾਨ ਭੁਪਿੰਦਰ ਸਿੰਘ ਜੀ ਅਤੇ ਭਾਜਪਾ ਐਸ.ਸੀ. ਵਿੰਗ ਬਲਾਕ ਭਵਾਨੀਗੜ੍ਹ ਦੇ ਪ੍ਰਧਾਨ ਤੇਜੀ ਸਿੰਘ ਜੀ ਭਾਰਤੀ ਜਨਤਾ ਪਾਰਟੀ ਛੱਡ ਕੇ @shiromaniakalidal_ ਵਿੱਚ ਸ਼ਾਮਿਲ ਹੋਏ।

ਮੈਂ ਸ਼ਾਮਿਲ ਹੋਏ ਸਾਥੀਆਂ ਦਾ ਦਿਲੋਂ ਸਵਾਗਤ ਕਰਦਾ ਹਾਂ ਅਤੇ ਭਰੋਸਾ ਦਿਵਾਉਂਦਾ ਹਾਂ ਕਿ ਪਾਰਟੀ ਵਿੱਚ ਉਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਤੇ ਬਣਦਾ ਦਰਜਾ ਦਿੱਤਾ ਜਾਵੇਗਾ। ਉਨ੍ਹਾਂ ਦੀ ਸ਼ਮੂਲੀਅਤ ਨਾਲ ਭਵਾਨੀਗੜ੍ਹ ਇਲਾਕੇ ਵਿੱਚ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਲੋਕ ਸੇਵਾ ਦੇ ਕੰਮਾਂ ਨੂੰ ਨਵੀਂ ਰਫ਼ਤਾਰ ਮਿਲੇਗੀ। ਸ੍ਰੀ ਅਰਵਿੰਦ ਖੰਨਾ ਜੀ ਨੇ ਸਰਦਾਰ ਭੁਪਿੰਦਰ ਸਿੰਘ ਵਿਰਕ ਰੋਸ਼ਨ ਵਾਲਾ ਅਤੇ ਸੇਠ ਮਨੋਹਰ ਲਾਲ ਭਵਾਨੀਗੜ੍ਹ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ । ਇਸ ਦੌਰਾਨ ਕੁਲਵੰਤ ਸਿੰਘ ਨਾਟੀ ਰੋਸ਼ਨ ਵਾਲਾ ਗੁਰਪਿੰਦਰ ਸਿੰਘ ਰੋਸ਼ਨਵਾਲਾ ਹਰਸ਼ਦੀਪ ਸਿੰਘ ਰੋਸ਼ਨ ਵਾਲਾ ਵੀ ਸ਼ਾਮਿਲ ਸਨ ।

18
1640 views

Comment