ਸਿੱਖੀ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਕੀਤੀ ਗਈ ਅਹਿਮ ਮੀਟਿੰਗ | ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰਿੰਸ
ਲੁਧਿਆਣਾ 9 ਮਾਰਚ ਪੱਤਰਕਾਰ ( ਜਤਿੰਦਰ ਸਿੰਘ ) ਸਿੱਖ ਸਟੂਡੈਂਟ ਪ੍ਰਿੰਸ ਦੇ ਨੁਮਾਇੰਦਆ ਦੀ ਅਹਿਮ ਮੀਟਿੰਗ ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰਿੰਸ ਸ਼ਰੀਫਪੁਰਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਸਿੱਖ ਕੌਮ ਦੀ ਚੜਦੀ ਕਲਾ ਅਤੇ ਸਿੱਖੀ ਪ੍ਰਚਾਰ _ਪ੍ਰਸਾਰ ਲਈ ਵਿਚਾਰ ਸਾਂਝੇ ਕੀਤੇ ਗਏ |
ਇਸ ਮੌਕੇ ਨੂੰ ਸੰਬੋਧਿਤ ਕਰਦਿਆ ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰਿੰਸ ਸ਼ਰੀਫਪੁਰਾ ਨੇ ਗੱਲਬਾਤ ਕਰਦੇ ਕਿਹਾ ਕਿ ਖਾਲਸਾ ਪੰਥ ਨੂੰ ਸਿੱਖੀ ਬਹੁਤ ਹੀ ਬਹੁਤ ਹੀ ਮਹਿੰਗੇ ਮੁਲ ਮਿੱਲੀ ਹੈ ਜਿਸ ਦੇ ਸਦਕੇ ਹਰ ਨੌਜਵਾਨ ਨੂੰ ਸਿੱਖੀ ਰੂਪ ਵਿਚ ਸਜਣਾ ਚਾਹੀਦਾ ਹੈ | ਉਹਨਾਂ ਨੇ ਕਿਹਾ ਕਿ ਜਿਨਾਂ ਨੌਜਵਾਨਾਂ ਨੂੰ ਦਸਤਾਰ ਜਾ ਦਮਾਲੈ ਸਜਾਣੇ ਨਹੀ ਆਉਂਦੇ | ਉਹ ਵੀਰ ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰਿੰਸ ਸ਼ਰੀਫਪੁਰਾ ਨਾਲ ਸੰਪਰਕ ਕਰ ਸਕਦੇ ਹਨ | ਉਹਨਾਂ ਨੂੰ ਦਸਤਾਰ ਨਹੀ ਆਉਂਦੀ ਉਹਨਾਂ ਨੂੰ ਸਿੱਖਾਈਆ ਜਾਦੀਆ ਹਨ |
ਮੀਟਿੰਗ ਦੋਰਾਨ ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰਿੰਸ, ਬਲਵਿੰਦਰ ਸਿੰਘ ਸੰਧੂ, ਵਿਕਰਮਜੀਤ ਸਿੰਘ ਭੂਸ਼ਣਪੂਰਾ,ਸੁਰਿੰਦਰ ਸਿੰਘ ਸ਼ਿੰਦਾ,ਜਸਪ੍ਰੀਤ ਸਿੰਘ ਜੱਸੀ ਸ਼ਾਮਲ ਸਨ |