ਲਾਲਜੀਤ ਭੁੱਲਰ ਦਾ ਵਧਿਆ ਰਿਮਾਂਡ
ਪੰਜਾਬ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ 3 ਦਿਨ ਦਾ ਰਿਮਾਂਡ ਕੋਰਟ ਨੇ ਦੇ ਦਿੱਤਾ ਹੈ , ਪਹਿਲਾਂ ਰਿਮਾਂਡ 7ਦਿਨ ਦਾ ਮੰਗਿਆ ਗਿਆ ਸੀ ਪਰ ਕੋਰਟ ਨੇ 5 ਦਿਨ ਦਾ ਦਿੱਤਾ ਸੀ।