logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ

ਮਿਤੀ 1 ਅਤੇ 2 ਅਪ੍ਰੈਲ 2026 ਨੂੰ

ਹੜਤਾਲ ਕਰ ਦਿੜ੍ਹਬਾ ਦਾਣਾ ਮੰਡੀ ਪੁੱਜੋ।

ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਅਤੇ ਵਿੱਤ ਮੰਤਰੀ ਵੱਲੋ ਪਿਛਲੇ ਚਾਰ ਸਾਲਾਂ ਦੌਰਾਨ ਠੇਕਾ ਮੁਲਾਜ਼ਮ ਨਾਲ ਲਗਾਏ ਝੂਠੇ ਲਾਰਿਆਂ, ਲਮਕਾਊ, ਟਕਰਾਊ, ਧੋਖੇਬਾਜ ਅਤੇ ਪਾਠਕ ਪਾਊ ਸਾਜਿਸ਼ਾ ਦਾ ਭਾਡਾ ਲੋਕਾਂ ਦੀ ਸੱਥ ਵਿੱਚ ਭਮਨ ਕੇ ਉਹਨਾਂ ਦੀ ਲੋਕ ਅਤੇ ਮੁਲਾਜ਼ਮ ਦੋਖੀ ਖਸਲਤ ਨੂੰ ਨੰਗਾ ਕਰਨ ਲਈ

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਦਿਤੇ ਸੱਦੇ ਤਹਿਤ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਵੱਲੋ ਅਪੀਲ ਹੈ ਕਿ ਮਿਤੀ 01 ਅਤੇ 02 ਅਪ੍ਰੈਲ ਨੂੰ ਮੁਕੰਮਲ ਹੜਤਾਲ ਕਰ ਦਾਣਾ ਮੰਡੀ ਦਿੜ੍ਹਬਾ ਪੁੱਜੋ ਜੀ।

ਸਮੂਹ ਅਦਾਰਿਆ ਦੀ ਨਿੱਜੀਕਰਨ ਦੀ ਨੀਤੀ ਨੁੰ ਰੱਦ ਕਰਨ ਸਮੇਤ ਆਊਟਸੋਰਸਡ ਅਤੇ ਇਨਲਿਸਟਮੈਂਟ ਅਤੇ ਠੇਕੇਦਾਰ ਕੰਪਨੀਆਂ ਸੋਸਾਇਟੀਆਂ ਰਾਹੀ ਕੰਮ ਕਰਦੇ ਕਾਮਿਆਂ ਨੂੰ ਪੱਕਾ ਕਰਵਾਉਣ ਲਈ ਅਤੇ 1948 ਐਕਟ ਮੁਤਾਬਿਕ ਘੱਟੋ ਘੱਟ ਗੁਜ਼ਾਰੇ ਯੋਗ ਤਨਖਾਹ ਲਾਗੂ ਕਰਵਾਉਣ ਅਤੇ ਹੋਰ ਮੰਗਾ ਦੀ ਪ੍ਰਾਪਤੀ ਲਈ ਜੋਸ਼ ਅਤੇ ਖਰੋਸ਼ ਨਾਲ ਪੁੱਜੋ।

ਸਾਰੇ ਹੀ ਸਾਥੀਆਂ ਨੂੰ ਅਪੀਲ ਹੈ ਕਿ ਆਪਣਾ ਵਹੀਕਲ, ਛੋਟਾ ਹਾਥੀ ਜਾ ਮਹਿੰਦਰਾ ਪੇਕਅਪ ਹੋਵੇ। ਇਸ ਤੋਂ ਇਲਾਵਾ ਹੋਰ ਕੋਈ ਸਾਧਨ ਹੋਵੇ ਜੀ। ਇਸ ਗੱਲ ਦਾ ਵੀ ਖਿਆਲ ਰੱਖਿਆ ਜਾਵੇ ਕਿ ਹਰੇਕ ਵਹੀਕਲ ਉੱਤੇ ਸਾਊਡ ਸਪੀਕਰ ਜਰੂਰ ਹੋਵੇ ਜੀ ਤਾ ਜੋ ਪਿੰਡ ਪਿੰਡ ਜਾ ਸਰਕਾਰ ਦਾ ਸਖਤ ਵਿਰੋਧ ਕੀਤਾ ਜਾ ਸਕੇ ਜੀ।

ਜਾਰੀ ਕਾਰਤਾ: ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ, ਪੰਜਾਬ

भिडी: 28-03-2026

ਸੂਬਾ ਪ੍ਰਧਾਨ ਬਲਿਹਾਰ ਸਿੰਘ ਕਟਾਰੀਆਂ, ਸੂਬਾ ਜਰਨਲ ਸਕੱਤਰ ਰਾਜੇਸ਼ ਕੁਮਾਰ ਮੋੜ

Reply

27
156 views

Comment