logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪੰਜਾਬ ਵਿੱਚ ਚਲ ਰਹੀ ਗੈਸ ਸਿਲੰਡਰ ਦੀ ਕਿੱਲਤ

ਦੱਸਿਆ ਜਾਂਦਾ ਹੈ ਕਿ ਸਿਲੰਡਰ ਦੀ ਬੁਕਿੰਗ 25 ਦਿਨ ਤੋ ਹਟਾ ਕੇ 45 ਦਿਨ ਦੀ ਕਰ ਦਿੱਤੀ ਗਈ ਹੈ ਕੀ ਇਸਤਰਾਂ ਕਰਨ ਨਾਲ ਗੈਸ ਸਿਲੰਡਰ ਦੀ ਕਿੱਲਤ ਪੂਰੀ ਹੋ ਜਾਏਗੀ ?
ਗੈਸ ਏਜੰਸੀ ਵਾਲੇ ਬਹੁਤ ਗਲਤ ਭਾਸ਼ਾ ਦੀ ਵਰਤੋ ਕਰ ਰਹੇ ਲੋਕਾਂ ਨਾਲ ਏਜੰਸੀਆਂ ਦੇ ਬਾਹਰ ਗਰਮੀ ਖੜ੍ਹੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ

0
87 views

Comment