ਸ੍ਰੀ ਖਾਟੂ ਸ਼ਿਆਮ ਸੇਵਾ ਮੰਡਲ ਐਂਡ ਵੈਲਫੇਅਰ ਕਮੇਟੀ ਦੀ ਸਾਲਾਨਾ ਚੋਣ ਲਈ ਮੀਟਿੰਗ ਹੋਈ
ਜੈ ਸ਼੍ਰੀ ਸ਼ਿਆਮ
ਅੱਜ 7-4-26 ਨੂੰ ਸ੍ਰੀ ਖਾਟੂ ਸ਼ਿਆਮ ਸੇਵਾ ਮੰਡਲ ਐਂਡ ਵੈਲਫੇਅਰ ਕਮੇਟੀ ਦੀ ਸਾਲਾਨਾ ਚੋਣ ਲਈ ਮੀਟਿੰਗ ਹੋਈ ਜਿਸ ਵਿਚ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ :-
ਪ੍ਰਧਾਨ :- ਸੁਰੇਸ਼ ਕੁਮਾਰ ਸ਼ਸ਼ੀ ਜੀ
ਸੈਕਟਰੀ:- ਕਰਨ ਗਰਗ
ਕੈਸ਼ੀਅਰ :- ਦੀਪਕ ਕੁਮਾਰ ( ਸ਼ਿੰਟੂ ਮੈਂਬਰ)
ਵਾਈਸ ਪ੍ਰਧਾਨ :- ਜੋਨੀ ਸ਼ੇਰਪੁਰੀਆ ਜੀ
ਵਾਈਸ ਸੈਕਟਰੀ :- ਗੁਲਸ਼ਨ ਕੁਮਾਰ ਬੱਲੀ ਜੀ
ਵਾਈਸ ਕੈਸ਼ੀਅਰ :- ਵਿਨੈ ਗਰਗ ਜੀ
ਸਰਪ੍ਰਸਤ:- ਵਿੱਕੀ ਮਹਿਤਾ ਜੀ , ਅਸ਼ੋਕ ਕੁਮਾਰ ਬੱਗਾ ਜੀ
ਪ੍ਰੈਸ ਸੈਕਟਰੀ :- ਵਿੱਕੀ ਮੋੜਿਗੱਡ ਜੀ
ਕੈਪਟਨ :- ਗਿਰਧਾਰੀ ਲਾਲ ਜੀ
ਦੀ ਚੋਣ ਹੋਈ ।
🙏ਜੈ ਸ਼੍ਰੀ ਸ਼ਿਆਮ 🙏